
Jalandhar Bulletin
15 subscribers
About Jalandhar Bulletin
ਜਲੰਧਰ ਦੀਆਂ ਜ਼ਰੂਰੀ ਖਬਰਾਂ ਅਤੇ ਵੀਡੀਓ ਵੇਖਣ ਲਈ ਚੈਨਲ ਨੂੰ ਫਾਲੋ ਜ਼ਰੂਰ ਕਰੋ...
Similar Channels
Swipe to see more
Posts

https://www.facebook.com/reel/1202130977788034 *MLA ਰਮਨ ਅਰੋੜਾ ਗ੍ਰਿਫਤਾਰ, ਵੇਖੋ ਵੀਡੀਓ* 🔴 Punjabi Bulletin

https://www.facebook.com/share/p/15ZhV8G9iH/ *ਜਲੰਧਰ ਤੋਂ ਆਪ ਵਿਧਾਇਕ ਰਮਨ ਅਰੋੜਾ ਦੇ ਘਰ ਵਿਜੀਲੈਂਸ ਦੀ ਰੇਡ, ਦੇਖੋ ਤਸਵੀਰਾਂ* 🔴 Punjabi Bulletin

https://www.facebook.com/share/v/1An1gzLsoX/ *ਮਨੀਸ਼ ਸਿਸੋਦੀਆ ਤੇ ਅਮਨ ਅਰੋੜਾ ਨੇ ਮਸ਼ਹੂਰ ਕਾਰੋਬਾਰੀ ਨਿਤਿਨ ਕੋਹਲੀ ਨੂੰ 'ਆਪ' 'ਚ ਕਰਵਾਇਆ ਸ਼ਾਮਲ* MLA ਰਮਨ ਅਰੋੜਾ ਦੀ ਛੁੱਟੀ ਤੋਂ ਬਾਅਦ ਜਲੰਧਰ ਸੈਂਟਰਲ ਦਾ ਇੰਚਾਰਜ ਕੀਤਾ ਨਿਯੁਕਤ Punjabi Bulletin 🔴

https://www.youtube.com/watch?v=AuKXx_s0NNo MLA ਰਮਨ ਅਰੋੜਾ ਦੀ ਗ੍ਰਿਫਤਾਰੀ 'ਤੇ ਸੀਐਮ ਦਾ ਮਾਨ ਦਾ ਪਹਿਲਾਂ ਬਿਆਨ ਸੁਣੋ ਕੀ-ਕੀ ਕਹਿ ਰਹੇ... 🔴 Punjabi Bulletin

https://www.facebook.com/punjabibulletin/videos/4149073668677166 *MLA ਰਮਨ ਅਰੋੜਾ ਦੇ ਘਰ ਨੋਟ ਗਿਣਨ ਵਾਲੀ ਮਸ਼ੀਨ ਮੰਗਵਾਈ ਗਈ* ਵਿਜੀਲੈਂਸ ਟੀਮ ਮਸ਼ੀਨ ਲੈ ਕੇ ਪਹੁੰਚੀ *ਸਵੇਰ ਤੋਂ ਅਰੋੜਾ ਦੇ ਘਰ ਚੱਲ ਰਹੀ ਹੈ ਵਿਜੀਲੈਂਸ ਦੀ ਰੇਡ* 🔴 Punjabi Bulletin Live

https://youtu.be/Kdis915wYyA?si=nuwwufH3HAWJ9JWu *ਕੀ ਰਮਨ ਅਰੋੜਾ ਦੇਣਗੇ ਅਸਤੀਫ਼ਾ?* *ਕੀ ਜਲੰਧਰ 'ਚ ਹੋਵੇਗੀ ਜ਼ਿਮਨੀ ਚੋਣ?* ਸੀਨੀਅਰ ਪੱਤਰਕਾਰ ਰਾਕੇਸ਼ ਸ਼ਾਂਤੀਦੂਤ ਨੇ ਕਿਹਾ - ਮਾਨ ਸਰਕਾਰ ਲੋਕ ਭਲਾਈ ਦੇ ਕੰਮ ਕਰ ਰਹੀ ਪਰ ਭ੍ਰਿਸ਼ਟ ਆਗੂ ਲਾ ਰਹੇ ਢਾਹ #PunjabiBulletin

https://www.facebook.com/share/v/1NBS6tjWyc/ *Quantity ਨਹੀਂ Quality 'ਤੇ ਹੈ GNA ਯੂਨੀਵਰਸਿਟੀ ਦਾ FOCUS* ਡੀਨ ਡਾ. ਵਿਕਰਾਂਤ ਸ਼ਰਮਾ ਤੋਂ ਜਾਣੋ ਕਿਵੇਂ ਮਿਲੇਗੀ ਸਕਾਲਰਸ਼ਿਪ, ਕਿਹੜੇ ਕੋਰਸਾਂ ਦੀ ਹੈ ਡਿਮਾਂਡ 🔴 Punjabi Bulletin

https://www.facebook.com/share/v/19Gjmi6k1N/ *Vijay Singla ਦੇ ਅਰੈਸਟ ਹੋਣ 'ਤੇ MLA ਰਮਨ ਅਰੋੜਾ ਨੇ ਕ੍ਰੱਪਸ਼ਨ 'ਤੇ ਕੀਤੀਆਂ ਸੀ ਵੱਡੀਆਂ-ਵੱਡੀਆਂ ਗੱਲਾਂ* ਪੁਰਾਣਾ ਵੀਡੀਓ ਹੋਇਆ ਵਾਇਰਲ 🔴 Punjabi Bulletin

https://www.facebook.com/reel/669786169171740 *ਨਸ਼ਾ ਤਸਕਰ ਨੂੰ ਛੱਡਣ ਵਾਲਾ ਫਗਵਾਰਾ ਸੀਆਈਏ ਇੰਚਾਰਜ ਤਿੰਨ ਹੋਰ ਪੁਲਿਸ ਮੁਲਾਜ਼ਮਾਂ ਸਣੇ ਗ੍ਰਿਫਤਾਰ* ਸਬ ਇੰਸਪੈਕਟਰ ਬਿਸਮਨ ਸ਼ਾਹੀ, ਏਐਸਆਈ ਜਸਵਿੰਦਰ ਸਿੰਘ, ਨਿਰਮਲ ਸਿੰਘ (ਐਸਆਈ) ਅਤੇ ਹੈਡ ਕਾਂਸਟੇਬਲ ਜਗਰੂਪ ਸਿੰਘ ਨੂੰ ਅੱਜ ਕੋਰਟ 'ਚ ਕੀਤਾ ਜਾਵੇਗਾ ਪੇਸ਼ *ਡਰੱਗ ਸਪਲਾਇਰ ਨੂੰ ਪਹਿਲਾਂ ਫੜ੍ਹਿਆ ਫਿਰ ਭਜਣ 'ਚ ਕੀਤੀ ਸੀ ਮਦਦ, ਪਰਿਵਾਰ ਤੋਂ ਲਈ ਸੀ ਢਾਈ ਲੱਖ ਦੀ ਰਿਸ਼ਵਤ* 🔴 Punjabi Bulletin

https://www.facebook.com/jalandharbulletin/videos/1004608068102812 *ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਦੇ ਘਰ ਵਿਜੀਲੈਂਸ ਦੀ ਰੇਡ, ਵੇਖੋ ਮੌਕੇ ਤੋਂ ਲਾਇਵ* 🔴 Punjabi Bulletin Spot Live