Khalsa Net Cafe (Government & Private Job's) WhatsApp Channel

Khalsa Net Cafe (Government & Private Job's)

747 subscribers

About Khalsa Net Cafe (Government & Private Job's)

ਪੰਜਾਬ ਵਿੱਚ ਆਉਣ ਵਾਲੀਆਂ ਸਾਰੀਆ ਨੌਕਰੀਆਂ ਦੀ ਸਮੇਂ ਸਿਰ ਜਾਣਕਾਰੀ ਲਈ ਹੁਣੇ Join ਕਰੋ ਸਾਡਾ ਵਟਸਐਪ Group ਲਿੰਕ👇👇 https://chat.whatsapp.com/DvHHnJ2MEAK4IsnqKzmfAq ਸਰਕਾਰੀ ਨੌਕਰੀਆਂ ਦੀ ਜਾਣਕਾਰੀ ਲਈ ਫੋਲੋ ਕਰੋ @Khalsa Net Cafe ਨੋਟ ਤੁਸੀਂ ਆਪਣਾ ਫਾਰਮ ਘਰ ਬੈਠੇ ਭਰਵਾ ਸਕਦੇ ਹੋ . ਕੋਈ ਵੀ ਪੋਸਟ ਅਪਲਾਈ ਕਰਾਉਣ ਲਈ ਜਾ ਕੋਈ ਵੀ ਜਾਣਕਾਰੀ ਲਈ DM ਕਰੋ ਜੀ ਇਸ ਨੰਬਰ ਤੇ 7719466638 ਧੰਨਵਾਦ (Whatsapp Channel) Girls ਲਈ ਆਪਾ ਇਕ ਅਲੱਗ ਤੋਂ ਨਵਾਂ ਵ੍ਹਟਸਐਪ Channel Create ਕੀਤਾ ਹੈ। ਇਸ ਚੈਨਲ ਦਾ ਫਾਇਦਾ ਇਹ ਹੈ ਕਿ ਤੁਹਾਡਾ ਕਿਸੀ ਵੀ ਪ੍ਰਕਾਰ ਦਾ ਡਾਟਾ (ਨਾਮ, ਫੋਨ ਨੰਬਰ) ਇਸ ਚੈਨਲ ਵਿਚ ਨਹੀਂ ਦਿਖੇਗਾ। ਇਸ ਲਈ ਤੁਸੀ ਇਹ ਗਰੁੱਪ ਬੇਫ਼ਿਕਰ ਹੋ ਕੇ ਜੁਆਇੰਨ ਕਰ ਸਕਦੇ ਓ। ਵੈਸੇ ਇਹ ਚੈਨਲ Boy ਵੀ Join ਕਰ ਸਕਦੇ ਨੇ, ਤੇ ਜੇਕਰ ਕਿਸੀ ਨੂੰ ਇਸ ਚੈਨਲ ਨੂੰ ਜੁਆਇੰਨ ਕਰਨ ਚ ਪ੍ਰੌਬਲਮ ਆਉਂਦੀ ਹੈ ਤਾਂ ਪਹਿਲਾ ਆਪਣਾ ਵ੍ਹਟਸਐਪ Update ਕਰ ਲਿਓ। Follow the KHALSA NET CAFE 🖨️🖥️ channel on WhatsApp: https://whatsapp.com/channel/0029VaGbbSw0lwgyVnwuiv2p ਨੌਕਰੀਆਂ ਦੀ ਜਾਣਕਾਰੀ Status ਰਾਹੀ ਦੇਖਣ ਲਈ 7719466638 ਇਹ ਨੰਬਰ ਆਪਣੇ ਫੋਨ ਵਿੱਚ Save ਰੱਖੋ ਜੀ ਆਪਣਾ ਨਾਮ ਇਸ ਨੰਬਰ ਤੇ ਭੇਜੋ ਜੀ, 7719466638 ________________________________ 🌏 Online Services in Billu Da Cafe 🌏 👇👇👇👇👇👇👇👇👇👇👇👇 💠IELTS Exam Book (IDP) 💠Pan Card Apply 💠Passport Apply 💠PCC Apply 💠Adhaar Card Print 💠Carona ID Card Print 💠Bijli Bill Pay 💠Passport Size Photo 💠School Certificate Apply 💠Labour Card Apply 💠 Migration Certificate 💠 Biometric Appointment Book 💠Email and Scan Hd Document A3 Size 💠Resume,Cv 💠PF Service 💠High Security Number Plates 💠Vehicle Insurance (Bikes, Cars) 💠Railway Tickets, Air Tickets 💠And More Others Services All types of Govt. Jobs Online Form Fill.

Similar Channels

Swipe to see more

Posts

Khalsa Net Cafe (Government & Private Job's)
Khalsa Net Cafe (Government & Private Job's)
6/4/2025, 5:12:17 PM

ਪੰਜਾਬ ਰਾਜ ਸੂਗਰ ਮਿੱਲ ਭਰਤੀ – 2025 ਕੁੱਲ ਪੋਸਟਾਂ : 166(ਟੈਕਨੀਕਲ ਤੇ ਜਨਰਲ ਪੋਸਟਾਂ) ਉਮਰ ਹੱਦ : ਵੱਖ-ਵੱਖ ਪੋਸਟਾਂ ਦੇ ਲਈ ਅਲੱਗ ਅਲੱਗ ਉਮਰ ਹੱਦ ਹੈ। 18-37 ਸਾਲ ਭਾਗ-ਏ ਅਤੇ ਭਾਗ-ਬੀ 18-45 ਸਾਲ ਭਾਗ-ਸੀ ਦੇ ਲਈ ਉਮਰ ਹੱਦ ਹੈ। ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ : 26-06-2025 1. ਪੋਸਟਾਂ ਅਪਲਾਈ ਕਰਨ ਤੋਂ ਪਹਿਲਾਂ ਨੋਟੀਫਿਕੇਸ਼ਨ ਨੂੰ ਜਰੂਰ ਪੜ੍ਹਿਆ ਜਾਵੇ ਤਾਂ ਜੋ ਹਰ ਇੱਕ ਪੋਸਟ ਦੇ ਲਈ ਵਿੱਦਿਅਕ ਯੋਗਤਾ ਵਾਰੇ ਪੂਰਨ ਜਾਣਕਾਰੀ ਮਿਲ ਸਕੇ – 2. ਪੇਪਰ ਦਾ ਸਿਲੇਬਸ ਨੋਟੀਫਿਕੇਸ਼ਨ ਦੇ ਪੇਜ ਨੰਬਰ – 14 ਤੇ ਦਰਜ਼ ਹੈ ਅਤੇ ਡਰਾਈਵਰ ਪੋਸਟ ਨੂੰ ਛੱਡ ਕੇ ਬਾਕੀ ਹੋਰ ਪੋਸਟਾਂ ਦੇ ਲਈ ਪੇਪਰ ਸਿਰਫ ਇੰਗਲੀਸ਼ ਭਾਸ਼ਾ ਵਿੱਚ ਆਵੇਗਾ ਕੋਈ ਵੀ ਪ੍ਰਸ਼ਨ ਪੰਜਾਬੀ ਭਾਸ਼ਾ ਵਿੱਚ ਟ੍ਰਾਸਲੇਟ ਨਹੀ ਹੋਵੇਗਾ। ਪੇਪਰ ਦਾ ਸੈਂਟਰ ਚੰਡੀਗੜ੍ਹ ਹੋਵੇਗਾ ਅਤੇ ਪੇਪਰ 100 ਨੰਬਰਾਂ ਦੇ ਤੇ 02 ਘੰਟੇ ਦਾ ਹੋਵੇਗਾ। 3. ਸਿਰਫ ਗ੍ਰੈਜ਼ੂਏਸ਼ਨ ਡਿਗਰੀ – ਕਿਸੇ ਵੀ ਵਿਸ਼ੇ ਪਾਸ ਉਮੀਦਵਾਰ ਸੀਨੀਅਰ ਸਹਾਇਕ ਦੀ ਪੋਸਟਾ ਨੂੰ ਅਪਲਾਈ ਕਰ ਸਕਦੇ ਹਨ ਜੋ ਕਿ ਸਿਰਫ ਇੱਕ ਪੋਸਟ ਹੈ ਜਨਰਲ ਵਰਗ ਦੇ ਲਈ ਇਸ ਤੋਂ ਇਲਾਵਾ ਕਲਰਕ ਦੀਆਂ ਦੋ ਪੋਸਟਾਂ ਹਨ ਜੋ ਕਿ ਇੱਕ ਪੋਸਟ ਜਨਰਲ ਦੇ ਲਈ ਅਤੇ ਇੱਕ ਪੋਸਟ ਰਿਜ਼ਰਵ ਕੈਟਾਗਰੀ SC(M&B) ਦੇ ਲਈ ਹੈ ਅਤੇ ਕਲਰਕ ਪੋਸਟ ਦੇ ਲਈ 2 ਸਾਲ ਦਾ ਤਜ਼ਰਬਾ ਹੋਣਾ ਜਰੂਰੀ ਹੈ। 4. ਹੋਰ ਪੋਸਟਾਂ ਦੇ ਲਈ ਟੈਕਨੀਕਲ ਵਿੱਦਿਅਕ ਯੋਗਤਾ ਅਤੇ ਤਜ਼ਰਬੇ ਦਾ ਹੋਣਾ ਜਰੂਰੀ ਹੈ – ਜਿਸ ਦੇ ਲਈ ਉਮੀਦਵਾਰਾਂ ਨੂੰ ਬੇਨਤੀ ਹੈ ਕਿ ਪੋਸਟ ਨੂੰ ਅਪਲਾਈ ਕਰਨ ਤੋਂ ਪਹਿਲਾਂ ਨੋਟੀਫਿਕੇਸ਼ਨ ਵਿੱਚ ਪੋਸਟਾਂ ਦੇ ਅਨੁਸਾਰ ਵਿੱਦਿਅਕ ਯੋਗਤਾ ਨੂੰ ਜਰੂਰ ਦੇਖਣ । 5. ਡਰਾਈਵਰ ਪੋਸਟਾਂ ਦੇ ਲਈ ਪੰਜ ਸਾਲ ਦਾ ਡਰਾਈਵਰ ਤਜ਼ਰਬਾ ਹੋਣਾ ਜਰੂਰੀ ਹੈ ਅਤੇ ਇਸ ਪੋਸਟ ਦੇ ਲਈ ਹੋਣ ਵਾਲੇ ਪੇਪਰ ਦੇ ਵਿੱਚ ਪ੍ਰਸ਼ਨ ਦੇਵੋ ਭਾਸ਼ਾ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਹੋਣਗੇ।

Khalsa Net Cafe (Government & Private Job's)
Khalsa Net Cafe (Government & Private Job's)
6/4/2025, 3:27:13 AM
Post image
Image
Khalsa Net Cafe (Government & Private Job's)
Khalsa Net Cafe (Government & Private Job's)
6/4/2025, 5:16:43 PM
Post image
Image
Khalsa Net Cafe (Government & Private Job's)
Khalsa Net Cafe (Government & Private Job's)
6/4/2025, 5:12:39 PM
Post image
Image
Khalsa Net Cafe (Government & Private Job's)
Khalsa Net Cafe (Government & Private Job's)
6/3/2025, 5:34:15 PM

ਸਕੂਲਾ ਵਿਚ ਗਰਮੀਆ ਦੀਆ ਛੁੱਟੀ ਦੇ ਕੰਮ ਦੇ ਪੀ.ਡੀ.ਐਫ ਪ੍ਰਿੰਟ ਆਊਟ ਬਜਾਰ ਨਾਲੋ ਸਸਤੇ ਰੇਟਾ ਤੇ ਕਢਵਾਉ ਜੀ *ਖ਼ਾਲਸਾ ਨੈੱਟ ਕੈਫੇ ਕਾਉਂਕੇ ਕਲਾਂ* 77194-66638

Khalsa Net Cafe (Government & Private Job's)
Khalsa Net Cafe (Government & Private Job's)
6/4/2025, 5:12:39 PM
Post image
Image
Khalsa Net Cafe (Government & Private Job's)
Khalsa Net Cafe (Government & Private Job's)
6/5/2025, 5:03:17 PM
Post image
Image
Khalsa Net Cafe (Government & Private Job's)
Khalsa Net Cafe (Government & Private Job's)
6/5/2025, 3:06:50 PM
Post image
❤️ 5
Image
Khalsa Net Cafe (Government & Private Job's)
Khalsa Net Cafe (Government & Private Job's)
6/4/2025, 3:26:56 AM

*ਜਿਹਨਾਂ candidates ਦੇ ਪੰਜਾਬ ਪੁਲਿਸ ਵਾਲੇ ਪੇਪਰ 09 , 10 ਤੇ 11 ਮਈ ਨੂੰ ਹੈਗੇ ਸੀ । ਪਰ ਓਹ ਪੇਪਰ ਪੋਸਟਫੋਨ ਹੋ ਗਏ ਸਨ ਹੁਣ ਓਹਨਾ ਦੇ ਰੋਲ ਨੰਬਰ ਆ ਗਏ ਹਨ । ਤੁਸੀ ਆਪਣਾ 🆔 ਪਾਸਵਰਡ ਸਾਨੂੰ ਭੇਜ ਕੇ ਆਪਣਾ ਰੋਲ ਨੰਬਰ ਸਾਡੇ ਤੋਂ ਕੱਢਵਾ ਸਕਦੇ ਹੋ।* *Admit Card Download Link Here* 👇 https://cdn.digialm.com/EForms/configuredHtml/31526/93020/login.html *ਸਾਡੀ Team ਦੀ ਤੁਹਾਨੂੰ ਵੀ ਇੱਕ Request ਹੈ ਕਿ ਕਿਰਪਾ ਕਰਕੇ ਇਸ ਚੈਨਲ ਦਾ ਲਿੰਕ ਸਾਰੇ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਂਝਾ ਕਰੋ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਤੋਂ ਲਾਭ ਪ੍ਰਾਪਤ ਕਰ ਸਕਣ* `ਚੈਨਲ ਲਿੰਕ` https://whatsapp.com/channel/0029VaGbbSw0lwgyVnwuiv2p

Khalsa Net Cafe (Government & Private Job's)
Khalsa Net Cafe (Government & Private Job's)
6/3/2025, 5:32:19 PM
Post image
Image
Link copied to clipboard!