
Chief Minister of Punjab
January 23, 2025 at 12:57 PM
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਮੁਲਾਜ਼ਮਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਮੰਤਵ ਨਾਲ ਪੀ.ਆਰ.ਟੀ.ਸੀ ਦੇ 1148 ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ 10 ਫ਼ੀਸਦੀ ਵਾਧੇ ਦੇ ਨਾਲ 2500 ਰੁਪਏ ਦਾ ਵਾਧਾ ਵੀ ਕੀਤਾ ਹੈ।
......
With the vision to enhance the quality of life for employees in the state, the Punjab government, led by Chief Minister Bhagwant Mann, raised the salaries of 1148 PRTC employees, who have been working continuously for over a year, by ₹2500 along with an additional 10 percent hike.
👍
❤️
😮
🙏
15