
Chief Minister of Punjab
January 28, 2025 at 11:04 AM
ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ ਕਿਹਾ ਕਿ ਹੁਣ ਤੱਕ ਸੜਕ ਸੁਰੱਖਿਆ ਫੋਰਸ ਦੁਆਰਾ ਇੱਕ ਸਾਲ ਦੌਰਾਨ 1300 ਤੋਂ 1400 ਜਾਨਾਂ ਬਚਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਐੱਸ.ਐੱਸ.ਐੱਫ. ਦੁਆਰਾ ਸਮੇਂ 'ਤੇ ਪੁਹੰਚ ਕੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਤੇ ਉਹਨਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਇਆ ਗਿਆ।
👍
🙏
❤️
😮
😂
😢
48