Chief Minister of Punjab
February 4, 2025 at 04:47 AM
ਕਿਲ੍ਹਾ ਰਾਏਪੁਰ ਦਿਹਾਤੀ ਓਲੰਪਿਕ 2025 ਦੀ ਸ਼ੁਰੂਆਤ ਧਮਾਕੇਦਾਰ ਢੰਗ ਨਾਲ ਹੋਈ।
ਇਹ ਸਮਾਗਮ ਪੂਰੇ ਪੰਜਾਬ ਵਿੱਚ ਖੇਡ ਸੱਭਿਆਚਾਰ ਦੀ ਸਕਾਰਾਤਮਕ ਸਥਾਪਨਾ ਕਰੇਗਾ ਅਤੇ ਸੂਬੇ ਦੇ ਹਰ ਕੋਨੇ ਦੀ ਪ੍ਰਤਿਭਾ ਨੂੰ ਉਜਾਗਰ ਕਰੇਗਾ।
……
Kila Raipur Rural Olympics 2025 kicks off with a bang.
The event will positively establish a sports culture throughout Punjab, uncovering talent from every corner of the state.
👍
❤️
🙏
😢
20