Chief Minister of Punjab

Chief Minister of Punjab

213.3K subscribers

Verified Channel
Chief Minister of Punjab
Chief Minister of Punjab
February 6, 2025 at 09:51 AM
ਦਸੰਬਰ 2024 ਤੱਕ ਪੰਜਾਬ ਸਰਕਾਰ ਨੇ 22.68 ਲੱਖ ਬਜ਼ੁਰਗ ਲਾਭਪਾਤਰੀਆਂ ਨੂੰ ਪੈਨਸ਼ਨ ਵਜੋਂ 3368.89 ਕਰੋੜ ਰੁਪਏ ਦੀ ਰਾਸ਼ੀ ਵੰਡੀ ਹੈ। ਇਹ ਵਿੱਤੀ ਸਹਾਇਤਾ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਟ੍ਰਾਂਸਫਰ ਕੀਤੀ ਜਾਂਦੀ ਹੈ। …… Punjab Government has distributed ₹3368.89 crore as a pension to 22.68 lakh elderly beneficiaries until December 2024. Financial assistance is directly transferred to the bank accounts of the beneficiaries.
👍 ❤️ 🙏 😢 😮 35

Comments