
Chief Minister of Punjab
February 7, 2025 at 06:39 AM
ਛੇਤੀ ਹੀ ਪਠਾਨਕੋਟ ਦੇ ਹੋਣਹਾਰ ਵਿਦਿਆਰਥੀ ਵੱਖ-ਵੱਖ ਰਾਜਾਂ ਦੇ 6 ਦਿਨਾਂ ਵਿਦਿਅਕ ਦੌਰੇ ਲਈ ਜਾਣਗੇ।
ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਸਿਖਲਾਈ ਪ੍ਰੋਗਰਾਮਾਂ ਲਈ ਭੇਜਣ ਤੋਂ ਬਾਅਦ ਪੰਜਾਬ ਸਰਕਾਰ ਨੇ ਹੁਣ ਹੋਣਹਾਰ ਵਿਦਿਆਰਥੀਆਂ ਨੂੰ ਵਿਦਿਅਕ ਟੂਰ 'ਤੇ ਭੇਜਣ ਦਾ ਫੈਸਲਾ ਕੀਤਾ ਹੈ।
......
Meritorious students from Pathankot to soon embark on a 6-day educational tour to various states.
After sending principals and teachers for training programs domestically and internationally, the Punjab government has now decided to send promising students on educational tours.
❤️
👍
🙏
😢
15