
TV9 Punjabi
February 12, 2025 at 05:17 AM
*AAP ਵਿਧਾਇਕ ਅਮਾਨਤੁੱਲਾ ਦੀਆਂ ਵੱਧੀਆਂ ਮੁਸ਼ਕਲਾ, ਗ੍ਰਿਫ਼ਤਾਰੀ ਲਈ ਕਈ ਥਾਵਾਂ ‘ਤੇ ਛਾਪੇਮਾਰੀ, MCOCA ਲਗਾਉਣ ਦੀਆਂ ਤਿਆਰੀ*
ਦਿੱਲੀ ਵਿੱਚ ਆਮ ਆਦਮੀ ਪਾਰਟੀ (AAP) ਦੇ ਨਵੇਂ ਚੁਣੇ ਗਏ ਵਿਧਾਇਕ ਅਮਾਨਤੁੱਲਾ ਖਾਨ ‘ਤੇ ਸ਼ਿਕੰਜਾ ਕੱਸਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅਮਾਨਤੁੱਲਾ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ, ਉਨ੍ਹਾਂ ‘ਤੇ ਮਕੋਕਾ ਲਗਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। https://tv9punjabi.com/india/mla-amanatullah-khan-arrest-mcoca-act-fir-police-special-branch-okhla-in-punjabi-2133803?utm_source=Whatsapp&utm_medium=Social&utm_campaign=editorial&utm_id=Whatsapp
👍
1