TV9 Punjabi
February 12, 2025 at 06:58 AM
*ਯੂਟਿਊਬਰ ਇਲਾਹਾਬਾਦੀਆ ‘ਤੇ ਭੜਕੇ ਪੰਜਾਬੀ ਗਾਇਕ ਜਸਬੀਰ ਜੱਸੀ, ਕਿਹਾ- ਆਪਣੀ ਜ਼ਮੀਰ ਨੂੰ ਜਗਾਉਣ ਲਈ ਧੰਨਵਾਦ, 15 ਸਾਲਾਂ ਤੋਂ ਕਰ ਰਹੇ ਰੈਪਰ*
ਯੂਟਿਊਬਰ ਰਣਬੀਰ ਇਲਾਹਾਬਾਦੀਆ ਵੱਲੋਂ ਮਾਪਿਆਂ ਤੇ ਔਰਤਾਂ ‘ਤੇ ਕੀਤੀਆਂ ਗਈਆਂ ਭੱਦੀਆਂ ਟਿੱਪਣੀਆਂ ਦਾ ਮਾਮਲਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਇਸ ਮਾਮਲੇ ਵਿੱਚ ਪੰਜਾਬੀ ਗਾਇਕ ਜਸਬੀਰ ਜੱਸੀ ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਮੈਂ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਤੁਹਾਡੀ ਜ਼ਮੀਰ ਨੂੰ ਜਗਾਇਆ ਅਤੇ ਫਿਰ ਮੈਂ ਆਪਣਾ ਦੁੱਖ ਪ੍ਰਗਟ ਕਰਨਾ ਚਾਹੁੰਦਾ ਹਾਂ ਕਿ ਤੁਹਾਡੇ ਹੰਕਾਰ ਦੀ ਉਚਾਈ ਇੰਨੀ ਵੱਧ ਗਈ ਹੈ ਕਿ ਤੁਹਾਨੂੰ ਬਹੁਤ ਸਮੇਂ ਬਾਅਦ ਕੋਈ ਗੱਲ੍ਹ ਚੁੱਬੀ ਹੈ। https://tv9punjabi.com/entertainment/jasbir-jassi-reaction-on-youtuber-ranbir-allahabadia-controversy-know-in-punjabi-2133822?utm_source=Whatsapp&utm_medium=Social&utm_campaign=editorial&utm_id=Whatsapp
❤️
1