TV9 Punjabi
February 12, 2025 at 11:31 AM
Shubman Gill Century: ਸ਼ੁਭਮਨ ਗਿੱਲ ਨੇ ਅਹਿਮਦਾਬਾਦ ਵਨਡੇ ਵਿੱਚ ਠੋਕਿਆ ਸੈਂਕੜਾ, ਤੋੜ ਦਿੱਤੇ ਕਈ ਵੱਡੇ ਰਿਕਾਰਡ
ਇੰਗਲੈਂਡ ਖਿਲਾਫ ਵਨਡੇ ਸੀਰੀਜ਼ ਵਿੱਚ ਰੱਜ ਕੇ ਦੌੜਾਂ ਬਣਾਉਣ ਵਾਲੇ ਸ਼ੁਭਮਨ ਗਿੱਲ ਨੇ ਲਗਾਤਾਰ ਦੋ ਅਰਧ ਸੈਂਕੜੇ ਲਗਾਉਣ ਤੋਂ ਬਾਅਦ ਹੁਣ ਅਹਿਮਦਾਬਾਦ ਵਿੱਚ ਸੈਂਕੜਾ ਲਗਾਇਆ ਹੈ। ਇਹ ਉਨ੍ਹਾਂ ਦੇ ਇੱਕ ਰੋਜ਼ਾ ਕਰੀਅਰ ਦਾ ਸੱਤਵਾਂ ਸੈਂਕੜਾ ਹੈ। ਉਨ੍ਹਾਂਨੇ 507 ਦਿਨਾਂ ਬਾਅਦ ਇਸ ਫਾਰਮੈਟ ਵਿੱਚ ਸੈਂਕੜਾ ਲਗਾਇਆ ਹੈ।https://tv9punjabi.com/sports/shubman-gill-scores-century-against-england-in-ahmedabad-odi-become-fastest-to-2500-runs-icc-rankings-ind-vs-eng-detail-in-punjabi-2133919?utm_source=Whatsapp&utm_medium=Social&utm_campaign=editorial&utm_id=Whatsapp
❤️
👍
2