
TV9 Punjabi
February 12, 2025 at 12:26 PM
ਪੰਜਾਬ ਪੁਲਿਸ ਵੱਲੋਂ ਸਰਟੀਫਿਕੇਟ ਨੂੰ ਜਾਂਚ ਲਈ ਭੇਜਿਆ ਗਿਆ ਸੀ। ਸਰਟੀਫਿਕੇਟ ਦਸਵੀਂ ਜਮਾਤ ਦਾ ਸੀ ਅਤੇ ਲੁਧਿਆਣਾ ਜ਼ਿਲ੍ਹੇ ਦਾ ਸੀ। ਜਦੋਂ PSEB ਵੱਲੋਂ ਇਸਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਸਾਲ 2014 ਵਿੱਚ PSEB ਵੱਲੋਂ ਇਹ ਰੋਲ ਨੰਬਰ ਮਨਪ੍ਰੀਤ ਸਿੰਘ ਨਾਮ ਦੇ ਕਿਸੇ ਵੀ ਵਿਦਿਆਰਥੀ ਨੂੰ ਜਾਰੀ ਨਹੀਂ ਕੀਤਾ ਗਿਆ ਸੀ। read more....https://tv9punjabi.com/crime/punjab-police-job-with-pseb-fake-certificate-verification-exposed-know-full-in-punjabi-2133948?utm_source=Whatsapp&utm_medium=Social&utm_campaign=editorial&utm_id=Whatsapp