
TV9 Punjabi
February 12, 2025 at 01:09 PM
*'ਛੇਤੀ ਸੁਣਵਾਈ ਦਾ ਅਧਿਕਾਰ ਜ਼ਮਾਨਤ ਲਈ ਮੁਫ਼ਤ ਪਾਸ ਨਹੀਂ ਹੈ... ਉਮਰ ਖਾਲਿਦ ਦੀ ਪਟੀਸ਼ਨ 'ਤੇ ਹਾਈ ਕੋਰਟ ਨੇ ਕਿਹਾ'*
ਦਿੱਲੀ ਹਾਈ ਕੋਰਟ ਨੇ 2020 ਦੇ ਦਿੱਲੀ ਦੰਗਿਆਂ ਦੀ ਸਾਜ਼ਿਸ਼ ਮਾਮਲੇ ਵਿੱਚ ਆਰੋਪੀ ਉਮਰ ਖਾਲਿਦ ਅਤੇ ਹੋਰ ਮੁਲਜ਼ਮਾਂ ਵੱਲੋਂ ਦਾਇਰ ਜ਼ਮਾਨਤ ਪਟੀਸ਼ਨਾਂ 'ਤੇ ਸੁਣਵਾਈ ਕੀਤੀ। ਇਸ ਦੌਰਾਨ ਦਿੱਲੀ ਪੁਲਿਸ ਨੇ ਅਦਾਲਤ ਵਿੱਚ ਆਪਣਾ ਪੱਖ ਪੇਸ਼ ਕੀਤਾ। ਪੁਲਿਸ ਨੇ ਕਿਹਾ ਕਿ ਛੇਤੀ ਸੁਣਵਾਈ ਦਾ ਅਧਿਕਾਰ ਜ਼ਮਾਨਤ ਦੇਣ ਲਈ ਕੋਈ ਮੁਫ਼ਤ ਪਾਸ ਨਹੀਂ ਹੈ। ਮਾਮਲੇ ਦੀ ਅਗਲੀ ਸੁਣਵਾਈ 20 ਫਰਵਰੀ ਨੂੰ ਹੋਵੇਗੀ।https://tv9punjabi.com/india/supreme-court-big-comment-on-freebies-government-facility-know-full-in-punjabi-2133952?utm_source=Whatsapp&utm_medium=Social&utm_campaign=editorial&utm_id=Whatsapp
👍
2