TV9 Punjabi
February 15, 2025 at 06:11 AM
*ਅੱਤਵਾਦੀ ਗੁਰਪਤਵੰਤ ਪੰਨੂ ਦੀ CM ਭਗਵੰਤ ਮਾਨ ਨੂੰ ਗਿੱਦੜ ਭੱਬਕੀ, 4 ਥਾਵਾਂ ‘ਤੇ ਲੱਗਾਏ ਖਾਲਿਸਤਾਨੀ ਪੋਸਟਰ*
ਭਾਰਤ ਵਿੱਚ ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵਾਰ ਫਿਰ ਪੰਜਾਬ ਵਿੱਚ ਖਾਲਿਸਤਾਨ ਦੇ ਸਮਰਥਨ ਵਿੱਚ ਪੋਸਟਰ ਲਗਾਏ ਹਨ। ਇਹ ਪੋਸਟਰ ਪੰਜਾਬ ਦੇ ਨਕੋਦਰ ਵਿੱਚ 4 ਥਾਵਾਂ ‘ਤੇ ਲਗਾਏ ਗਏ ਹਨ। ਅੱਤਵਾਦੀ ਪੰਨੂ ਨੇ ਇਸ ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਹੈ ਅਤੇ ਇਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਗਿੱਦੜ ਭੱਬਕੀ ਦਿੱਤੀ ਹੈ।https://tv9punjabi.com/punjab-news/gurpatwant-singh-pannu-video-viral-posters-pasted-walls-of-nakodar-know-in-punjabi-2134429?utm_source=Whatsapp&utm_medium=Social&utm_campaign=editorial&utm_id=Whatsapp