Saanjh Punjab Police
January 18, 2025 at 05:15 AM
ਫਰੀਦਕੋਟ ਪੁਲਿਸ ਦੇ ਸ਼ਕਤੀ ਹੈਲਪ ਡੈਸਕ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ, ਪਿੰਡ ਝਰੀ ਵਾਲਾ ਵਿਖੇ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੂੰ ਸਾਈਬਰ ਕ੍ਰਾਈਮ, POCSO ਐਕਟ ਅਤੇ ਹੈਲਪਲਾਈਨ ਨੰਬਰ 112/1098 ਬਾਰੇ ਜਾਣਕਾਰੀ ਦਿੱਤੀ ਗਈ।
#shaktihelpdesk of Faridkot Police organized an awareness seminar at Govt. Primary School, Jhari Wala. Students were educated about #cyber crime, the POCSO Act, and the importance of #helpline numbers 112/1098. #saanjhshakti
*X:* https://x.com/SaanjhPB/status/1880483679568617896
*Facebook:* https://www.facebook.com/SaanjhPB/posts/pfbid02keDoQxK451Kv6hmLofkPAmieMbDF9jbavqCWCS8eMKmnJRTgF3MrCyz3wXuSwuFLl
*Instagram:* https://www.instagram.com/p/DE9G0w4hfdc/