
Saanjh Punjab Police
January 19, 2025 at 04:22 AM
ਕਮਿਸ਼ਨਰੇਟ ਪੁਲਿਸ ਜਲੰਧਰ ਦੇ ਮਹਿਲਾ ਹੈਲਪਡੈਸਕ ਅਤੇ ਜ਼ਿਲ੍ਹਾ ਸਾਂਝ ਕੇਂਦਰ ਨੇ ਡੀਵਾਈਨ ਪਬਲਿਕ ਸਕੂਲ ਪਿੰਡ ਧੀਨਾ, ਜਲੰਧਰ ਵਿਖੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿੱਥੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸਾਈਬਰ ਕ੍ਰਾਈਮ ਅਤੇ ਜਿਨਸੀ ਸ਼ੋਸ਼ਣ ਹੈਲਪਲਾਈਨਾਂ (112, 1091, 1930) ਬਾਰੇ ਜਾਗਰੂਕ ਕੀਤਾ ਗਿਆ।
Jalandhar Commissionerate's Women #helpdesk and District #saanjh Kendra organized an awareness session at Divine Public School, Village Dhina, Jalandhar, to educate students and staff about #cybercrime and sexual harassment. Key #helplines: 112, 1091, 1930. #saanjhshakti
*X:* https://x.com/SaanjhPB/status/1880832856152526947
*Facebook:* https://www.facebook.com/SaanjhPB/posts/pfbid02XK87yWBZyoZBMVjSSTu1hRgff6ZWvUf1JJZoGwrTWqYDMFfZSLJm7ajDyRuBLFcil
*Instagram:* https://www.instagram.com/p/DE_lnNuoUd6/?utm_source=ig_web_copy_link&igsh=MzRlODBiNWFlZA==