Saanjh Punjab Police
January 20, 2025 at 04:50 AM
ਫਤਿਹਗੜ੍ਹ ਸਾਹਿਬ ਪੁਲਿਸ ਦੇ ਸ਼ਕਤੀ ਹੈਲਪ ਡੈਸਕ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਪੰਜੋਲਾ ਕਲਾਂ ਵਿੱਚ ਵਿਦਿਆਰਥੀਆਂ ਲਈ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਵਿੱਚ ਵਿਦਿਆਰਥੀਆਂ ਨੂੰ ਘਰੇਲੂ ਹਿੰਸਾ, ਚੰਗੀ ਛੋਹ ਅਤੇ ਮਾੜੀ ਛੋਹ, ਬੱਚਿਆਂ ਨਾਲ ਬਦਸਲੂਕੀ, ਅਤੇ ਹੈਲਪਲਾਈਨ ਨੰਬਰ 112 ਅਤੇ 1098 ਬਾਰੇ ਜਾਗਰੂਕ ਕੀਤਾ ਗਿਆ।
#shaktihelpdesk of Fatehgarh Sahib Police conducted an awareness seminar at Govt. Elementary school, Panjola Kalan, sensitizing students about domestic violence, good touch & bad touch, child abuse, and #helpline numbers 112 & 1098. #saanjhshakti
*X:* https://x.com/SaanjhPB/status/1881201710322086005
*Facebook:* https://www.facebook.com/SaanjhPB/posts/pfbid07x9yrhN8oqG2WejWGXpQidKZc5BXtRY6BhYUQZ3tVMoToTzy8qagz7Td5Y1ENnxJl
*Instagram:* https://www.instagram.com/p/DFCNgd-oeQs/