Saanjh Punjab Police

Saanjh Punjab Police

7.3K subscribers

Verified Channel
Saanjh Punjab Police
Saanjh Punjab Police
January 21, 2025 at 04:33 AM
ਪਟਿਆਲਾ ਪੁਲਿਸ ਦੇ ਸ਼ਕਤੀ ਹੈਲਪ ਡੈਸਕ ਵੱਲੋਂ ਸਰਕਾਰੀ ਸਮਾਰਟ ਹਾਈ ਸਕੂਲ, ਪਿੰਡ ਬੋਲੜ ਕਲਾਂ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਗੁੱਡ ਟੱਚ ਅਤੇ ਬੈਡ ਟੱਚ, ਜਿਨਸੀ ਸ਼ੋਸ਼ਣ, ਸਾਂਝ ਸੇਵਾਵਾਂ ਅਤੇ ਹੈਲਪਲਾਈਨ 112 ਅਤੇ 1098 ਬਾਰੇ ਜਾਗਰੂਕ ਕੀਤਾ ਗਿਆ। #shaktihelpdesk of Patiala Police organized an awareness seminar at Govt. Smart High School, Village Bolar Kalan to educate students about good touch and bad touch, sexual abuse, #saanjh services and the #helplines 📞112 and 1098. #saanjhshakti *X:* https://x.com/SaanjhPB/status/1881560082628182150 *Facebook:* https://www.facebook.com/SaanjhPB/posts/pfbid0BJ1BmffCWCZMak15qxifgxskBk9DaxcDUJSnqJGA9LgmestnxssQiv4UyF9wGMjZl *Instagram:* https://www.instagram.com/p/DFEwXkeINI4/?utm_source=ig_web_copy_link&igsh=MzRlODBiNWFlZA==

Comments