
Saanjh Punjab Police
January 22, 2025 at 05:08 AM
ਫਰੀਦਕੋਟ ਪੁਲਿਸ ਦੇ ਸ਼ਕਤੀ ਹੈਲਪ ਡੈਸਕ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਪਿੰਡ ਕੋਠੇ ਮਹਿਲਾ ਸਿੰਘ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਗੁੱਡ ਟੱਚ ਅਤੇ ਬੈਡ ਟੱਚ, ਜਿਨਸੀ ਸ਼ੋਸ਼ਣ, ਸਾਂਝ ਸੇਵਾਵਾਂ ਅਤੇ ਹੈਲਪਲਾਈਨ 112 ਅਤੇ 1098 ਬਾਰੇ ਜਾਗਰੂਕ ਕੀਤਾ ਗਿਆ।
#shaktihelpdesk of Faridkot Police organized an awareness seminar at Govt. Primary Smart School, Village Kothe Mehla Singh to educate students about good touch and bad touch, sexual abuse, #saanjh services and the #helplines 📞112 and 1098. #saanjhshakti
*X:* https://x.com/SaanjhPB/status/1881931435889824186
*Facebook:* https://www.facebook.com/SaanjhPB/posts/pfbid0DdRdKSowN4cwqwX3MrrPasWKbTAK697Uew266L2nFCu61noLgKtYcLwL44CsxkbMl
*Instagram:* https://www.instagram.com/p/DFHZOSqI1fK/