
Saanjh Punjab Police
January 23, 2025 at 04:30 AM
ਮੋਗਾ ਪੁਲਿਸ ਦੇ ਸ਼ਕਤੀ ਹੈਲਪ ਡੈਸਕ ਵੱਲੋਂ ਵੱਖ-ਵੱਖ ਸਕੂਲਾਂ ਵਿੱਚ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਨ੍ਹਾਂ ਸੈਮੀਨਾਰਾਂ ਵਿੱਚ ਵਿਦਿਆਰਥੀਆਂ ਨੂੰ ਘਰੇਲੂ ਹਿੰਸਾ, ਗੁੱਡ ਟੱਚ ਅਤੇ ਬੈਡ ਟੱਚ, ਨਸ਼ਿਆਂ ਦੇ ਹਾਨੀਕਾਰਕ ਪ੍ਰਭਾਵਾਂ, ਅਤੇ ਹੈਲਪਲਾਈਨ ਨੰਬਰ 112/1098 ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
Shakti Help Desk of #moga Police is raising awareness in schools by educating students about domestic violence, good touch vs. bad touch, the dangers of #drugs, and #helpline numbers 112/1098. Together, let's build a safer future! #saanjhshakti
*X:* https://x.com/SaanjhPB/status/1882284431718973777
*Facebook:* https://www.facebook.com/SaanjhPB/posts/pfbid0a5mvAG8p5fkGAH22oJWe8hDwux21xjbmRr36XdUFfCV1yE57cBkrb8SrTsKmvL2jl
*Instagram:* https://www.instagram.com/p/DFJ5taqInte/?utm_source=ig_web_copy_link&igsh=MzRlODBiNWFlZA==