Saanjh Punjab Police
January 24, 2025 at 04:32 AM
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਸ਼ਕਤੀ ਹੈਲਪ ਡੈਸਕ ਵੱਲੋਂ ਖਾਲਸਾ ਇੰਟਰਨੈਸ਼ਨਲ ਪਬਲਿਕ ਸਕੂਲ, ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਨੁਕਸਾਨਦੇਹ ਪ੍ਰਭਾਵਾਂ, ਘਰੇਲੂ ਹਿੰਸਾ ਅਤੇ ਹੈਲਪਲਾਈਨ ਨੰਬਰ 112 ਅਤੇ 1098 ਬਾਰੇ ਜਾਣਕਾਰੀ ਦਿੱਤੀ ਗਈ।
#shaktihelpdesk of Commissionerate Police Amritsar organized an awareness seminar at Khalsa International Public School to educate students about the harmful effects of drugs, domestic violence, and the importance of helpline numbers 112 and 1098. #saanjhshakti
*X:* https://x.com/SaanjhPB/status/1882647154084438390
*Facebook:* https://www.facebook.com/SaanjhPB/posts/pfbid07qPPJJmcSrxGpAVE4o4R1YTALz1zTJLPDrXfSW4vGzC1yXtZjho8yjYn28siitJvl
*Instagram:* https://www.instagram.com/p/DFMesxshmp1/
👍
1