Saanjh Punjab Police

Saanjh Punjab Police

7.3K subscribers

Verified Channel
Saanjh Punjab Police
Saanjh Punjab Police
January 24, 2025 at 08:36 AM
ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਸ਼ਕਤੀ ਹੈਲਪ ਡੈਸਕ ਵੱਲੋਂ ਮਲੋਟ ਵਿਖੇ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਲੋਕਾਂ ਨੂੰ ਘਰੇਲੂ ਹਿੰਸਾ, ਬਾਲ ਸ਼ੋਸ਼ਣ, ਜਿਨਸੀ ਸ਼ੋਸ਼ਣ, ਸਾਈਬਰ ਅਪਰਾਧ ਅਤੇ ਹੈਲਪਲਾਈਨ ਨੰਬਰ 112/1098 ਬਾਰੇ ਜਾਗਰੂਕ ਕੀਤਾ ਗਿਆ। #shaktihelpdesk of Sri Muktsar Sahib Police organized an awareness seminar in Malout, educating the public about domestic violence, child abuse, sexual harassment, cybercrime, and #helpline numbers 112/1098. #saanjhshakti *X:* https://x.com/SaanjhPB/status/1882707714809512120 *Facebook:* https://www.facebook.com/SaanjhPB/videos/1677505513144619 *Instagram:* https://www.instagram.com/reel/DFM6NrEPIZW/?utm_source=ig_web_copy_link&igsh=MzRlODBiNWFlZA== *YouTube:* https://youtube.com/shorts/eV71-ka72X8?feature=share
❤️ 1

Comments