
Saanjh Punjab Police
January 26, 2025 at 05:43 AM
ਹੁਸ਼ਿਆਰਪੁਰ ਪੁਲਿਸ ਦੇ ਸ਼ਕਤੀ ਹੈਲਪ ਡੈਸਕ ਵੱਲੋਂ ਵੱਖ-ਵੱਖ ਥਾਵਾਂ ਅਤੇ ਸਕੂਲਾਂ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਏ ਗਏ। ਜਿੱਥੇ ਲੋਕਾਂ ਅਤੇ ਬੱਚਿਆਂ ਨੂੰ ਘਰੇਲੂ ਹਿੰਸਾ, ਬਾਲ ਸ਼ੋਸ਼ਣ, ਔਰਤਾਂ ਦੀ ਸੁਰੱਖਿਆ ਬਾਰੇ ਜਾਗਰੂਕ ਕੀਤਾ ਗਿਆ ਅਤੇ ਪੁਲਿਸ ਹੈਲਪਲਾਈਨ ਨੰਬਰ 112 ਬਾਰੇ ਵੀ ਦੱਸਿਆ ਗਿਆ।
#shaktihelpdesk of Hoshiarpur Police organized awareness seminars at various locations and schools, educating people and children about child abuse, women’s protection, sexual harassment, and Police #helpline112. #saanjhshakti
*X:* https://x.com/SaanjhPB/status/1883389430796521882
*Facebook:* https://www.facebook.com/SaanjhPB/videos/1317919935916001
*Instagram:* https://www.instagram.com/p/DFRwM_fszgK/