Saanjh Punjab Police

Saanjh Punjab Police

7.3K subscribers

Verified Channel
Saanjh Punjab Police
Saanjh Punjab Police
January 29, 2025 at 08:48 AM
ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸਾਂਝ ਸਟਾਫ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖਿਲਚੀਆਂ ਵਿਖੇ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿੱਥੇ ਵਿਦਿਆਰਥੀਆਂ ਨੂੰ ਸਾਈਬਰ ਅਪਰਾਧ, ਸੜਕ ਸੁਰੱਖਿਆ, ਅਤੇ ਹੈਲਪਲਾਈਨ ਨੰਬਰ 112/1098 ਬਾਰੇ ਜਾਗਰੂਕ ਕੀਤਾ ਗਿਆ। #saanjh Staff of Amritsar Rural Police organized an awareness seminar at Govt. Senior Secondary School, Khilchian. Students were educated about #cybercrime, road safety, and the importance of #helpline number 112/1098. #saanjhshakti *X:* https://x.com/SaanjhPB/status/1884523525223907368 *Facebook:* https://www.facebook.com/SaanjhPB/videos/964097095672192 *Instagram:* https://www.instagram.com/p/DFZzjEYu3Ol/

Comments