Saanjh Punjab Police

Saanjh Punjab Police

7.3K subscribers

Verified Channel
Saanjh Punjab Police
Saanjh Punjab Police
February 1, 2025 at 08:59 AM
ਫਰੀਦਕੋਟ ਪੁਲਿਸ ਦੇ ਸ਼ਕਤੀ ਹੈਲਪ ਡੈਸਕ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਪਿੰਡ ਹਰੀਏ ਵਾਲਾ ਵਿਖੇ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਚੰਗੇ ਅਤੇ ਮਾੜੇ ਛੋਹ, ਬਾਲ ਸ਼ੋਸ਼ਣ, ਸਾਂਝ ਸੇਵਾਵਾਂ ਅਤੇ ਹੈਲਪਲਾਈਨ ਨੰਬਰ 112/1098 ਬਾਰੇ ਜਾਗਰੂਕ ਕੀਤਾ ਗਿਆ। #shaktihelpdesk of Faridkot Police organized an awareness seminar at Govt. Primary Smart School, Village Hariye Wala, to educate students about good touch and bad touch, child abuse, Saanjh services, and #helpline numbers 112/1098. #saanjhshakti *X:* https://x.com/SaanjhPB/status/1885613470797955566 *Facebook:* https://www.facebook.com/SaanjhPB/videos/1255727268839032 *Instagram:* https://www.instagram.com/reel/DFhjpAFtm2c/?utm_source=ig_web_copy_link&igsh=MzRlODBiNWFlZA==

Comments