Saanjh Punjab Police
February 2, 2025 at 04:02 AM
ਸੰਗਰੂਰ ਪੁਲਿਸ ਦੇ ਸ਼ਕਤੀ ਹੈਲਪ ਡੈਸਕ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਸ਼ਾਹਪੁਰ ਥੇੜੀ ਵਿੱਚ ਵਿਦਿਆਰਥੀਆਂ ਲਈ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਵਿੱਚ ਵਿਦਿਆਰਥੀਆਂ ਨੂੰ ਘਰੇਲੂ ਹਿੰਸਾ, ਚੰਗੀ ਛੋਹ ਅਤੇ ਮਾੜੀ ਛੋਹ, ਬੱਚਿਆਂ ਨਾਲ ਬਦਸਲੂਕੀ, ਅਤੇ ਹੈਲਪਲਾਈਨ ਨੰਬਰ 112 ਅਤੇ 1098 ਬਾਰੇ ਜਾਗਰੂਕ ਕੀਤਾ ਗਿਆ।
#shaktihelpdesk of Sangrur Police conducted an awareness seminar at Govt. Primary Smart School, Shahpur Theri, sensitizing students about domestic violence, good touch vs. bad touch, child abuse, and #helpline numbers 112 & 1098. #saanjhshakti
*X:* https://x.com/SaanjhPB/status/1885901358169223465
*Facebook:* https://www.facebook.com/SaanjhPB/posts/pfbid0YYZD4jqFX26sCfGcgjkenaxC1mRxDnGKWKYYbW9CuQTSJ5Dr8q5bm2LrUZTv7iZ2l
*Instagram:* https://www.instagram.com/p/DFjmfQao265/?utm_source=ig_web_copy_link&igsh=MzRlODBiNWFlZA==
😂
1