
Saanjh Punjab Police
February 2, 2025 at 08:52 AM
ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸ਼ਕਤੀ ਹੈਲਪ ਡੈਸਕ ਵੱਲੋਂ ਥਾਣਾ ਜੰਡਿਆਲਾ ਗੁਰੂ ਅਤੇ ਸਾਂਝ ਕੇਂਦਰ ਦੇ ਦੌਰੇ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਨਾਵਾਲਾ ਕਲਾਂ ਦੇ ਵਿਦਿਆਰਥੀਆਂ ਲਈ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਸੈਸ਼ਨ ਵਿੱਚ ਪੁਲਿਸ ਦੇ ਕੰਮਕਾਜ ਅਤੇ ਹੈਲਪਲਾਈਨ 112/1098 ਦੀ ਮਹੱਤਤਾ ਬਾਰੇ ਦੱਸਿਆ ਗਿਆ।
#shaktihelpdesk of Amritsar Rural Police conducted an awareness seminar for students of Govt. Sen. Sec. School, Manavala Kalan, during their visit to PS Jandiala Guru & Saanjh Kendra. Session covered the functioning of the police & importance of #helplines 112/1098. #saanjhshakti
*X:* https://x.com/SaanjhPB/status/1885973277337657630
*Facebook:* https://www.facebook.com/SaanjhPB/videos/585117320958619
*Instagram:* https://www.instagram.com/p/DFkHfGEgMpe/
😂
1