Saanjh Punjab Police

Saanjh Punjab Police

7.3K subscribers

Verified Channel
Saanjh Punjab Police
Saanjh Punjab Police
February 3, 2025 at 05:48 AM
ਫਰੀਦਕੋਟ ਪੁਲਿਸ ਦੇ ਸ਼ਕਤੀ ਹੈਲਪ ਡੈਸਕ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਪਿੰਡ ਸੰਗੋ ਰੋਮਾਣਾ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ ਅਤੇ ਵਿਦਿਆਰਥੀਆਂ ਨੂੰ ਚੰਗੀ ਛੋਹ ਅਤੇ ਮਾੜੀ ਛੋਹ, ਬੱਚਿਆਂ ਨਾਲ ਬਦਸਲੂਕੀ, ਅਤੇ ਹੈਲਪਲਾਈਨ ਨੰਬਰ 112 ਅਤੇ 1098 ਬਾਰੇ ਜਾਗਰੂਕ ਕੀਤਾ ਗਿਆ। #shaktihelpdesk of Faridkot Police held a seminar at Govt. Primary Smart School, village Sango Romana. Children learned about child abuse, good touch, and bad touch. Key helplines shared 112, 1930 and 1098. #saanjhshakti *X:* https://x.com/SaanjhPB/status/1886290087647859124 *Facebook:* https://www.facebook.com/SaanjhPB/videos/2062817597504408 *Instagram:* https://www.instagram.com/p/DFmXQ3eOiTw/
😂 1

Comments