Saanjh Punjab Police

Saanjh Punjab Police

7.3K subscribers

Verified Channel
Saanjh Punjab Police
Saanjh Punjab Police
February 3, 2025 at 09:18 AM
ਬਟਾਲਾ ਪੁਲਿਸ ਦੇ ਸ਼ਕਤੀ ਹੈਲਪ ਡੈਸਕ ਵੱਲੋਂ ਵੱਖ-ਵੱਖ ਸਕੂਲਾਂ ਵਿੱਚ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਗੁੱਡ ਟੱਚ ਤੇ ਬੈਡ ਟੱਚ, ਬੱਚਿਆਂ ਨਾਲ ਹੋਣ ਵਾਲੇ ਅਤਿਆਚਾਰ, ਸਾਂਝ ਸੇਵਾਵਾਂ ਅਤੇ #helpline ਨੰਬਰ 112/1098 ਬਾਰੇ ਜਾਗਰੂਕ ਕੀਤਾ ਗਿਆ। #shaktihelpdesk of Batala Police organized the awareness seminar at various schools, to educate students about good touch and bad touch, child abuse, Saanjh services, and #helpline numbers 112/1098. #saanjhshakti *X:* https://x.com/SaanjhPB/status/1886343030757638450 *Facebook:* https://www.facebook.com/SaanjhPB/videos/1094798925665522 *Instagram:* https://www.instagram.com/reel/DFmvV1CRPAf/?utm_source=ig_web_copy_link&igsh=MzRlODBiNWFlZA==

Comments