
Saanjh Punjab Police
February 10, 2025 at 04:09 AM
ਐਸ.ਏ.ਐਸ. ਨਗਰ ਪੁਲਿਸ ਦੇ ਸਾਂਝ ਸਟਾਫ਼ ਵੱਲੋਂ ਸਕੂਲਾਂ ਅਤੇ ਪਿੰਡਾਂ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਏ ਗਏ। ਵਿਦਿਆਰਥੀਆਂ (ਕਲਾਸ ਦੂਜੀ ਤੋਂ ਪੰਜਵੀਂ) ਨੂੰ ਚੰਗੇ ਅਤੇ ਮਾੜੇ ਸਪਰਸ਼, ਪੋਕਸੋ ਐਕਟ, ਬਾਲ ਸੁਰੱਖਿਆ ਅਤੇ ਹੈਲਪਲਾਈਨ 1930, 1098 ਅਤੇ 112 ਬਾਰੇ ਸਿੱਖਿਆ ਦਿੱਤੀ ਗਈ।
SAS Nagar Police Saanjh staff conducted awareness seminars in schools & villages, educating young students (Class 2nd-5th) on: Good Touch & Bad Touch, POCSO Act, Child Safety & #helplines 1930, 1098 & 112.
Empowering children with knowledge for a safer tomorrow! #saanjhshakti
*X:* https://x.com/SaanjhPB/status/1888802171459674444
*Facebook:* https://www.facebook.com/SaanjhPB/videos/1356036635827585
*Instagram:* https://www.instagram.com/reel/DF4NoFjv66j/?utm_source=ig_web_copy_link&igsh=MzRlODBiNWFlZA==
😂
2