
Saanjh Punjab Police
February 12, 2025 at 04:31 AM
ਮਲੇਰਕੋਟਲਾ ਪੁਲਿਸ ਦੇ ਸ਼ਕਤੀ ਹੈਲਪ ਡੈਸਕ ਵੱਲੋਂ ਸਰਕਾਰੀ ਪ੍ਰਾਈਮਰੀ ਸਮਾਰਟ ਸਕੂਲ, ਗੋਂਸਪੁਰਾ ਵਿਖੇ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿੱਥੇ ਵਿਦਿਆਰਥੀਆਂ ਨੂੰ ਘਰੇਲੂ ਹਿੰਸਾ, ਬਾਲ ਸ਼ੋਸ਼ਣ, ਚੰਗੇ ਤੇ ਮਾੜੇ ਛੋਹ, ਸਾਂਝ ਸੇਵਾਵਾਂ ਅਤੇ ਮਹੱਤਵਪੂਰਨ ਹੈਲਪਲਾਈਨਾਂ 112 ਅਤੇ 1098 ਬਾਰੇ ਜਾਗਰੂਕ ਕੀਤਾ।
#shaktihelpdesk of Malerkotla Police conducted an awareness seminar at Govt. Primary Smart School, Gounspura, educating students about domestic violence, child abuse, good & bad touch, Saanjh services, and key helplines 112 & 1098. #saanjhshakti
*X:* https://x.com/SaanjhPB/status/1889532281733226579
*Facebook:* https://www.facebook.com/SaanjhPB/videos/3402392533226954
*Instagram:* https://www.instagram.com/reel/DF9Zo-0RKTF/?utm_source=ig_web_copy_link&igsh=MzRlODBiNWFlZA==