
Saanjh Punjab Police
February 12, 2025 at 08:41 AM
ਫਿਰੋਜ਼ਪੁਰ ਪੁਲਿਸ ਦੇ ਸ਼ਕਤੀ ਹੈਲਪ ਡੈਸਕ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਿੰਡ ਹਜਾਰਾ ਸਿੰਘ ਵਾਲਾ ਵਿੱਚ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਘਰੇਲੂ ਹਿੰਸਾ, ਬਾਲ ਸ਼ੋਸ਼ਣ, ਚੰਗੇ ਤੇ ਮਾੜੇ ਛੋਹ, ਸਾਂਝ ਸੇਵਾਵਾਂ ਅਤੇ ਮਹੱਤਵਪੂਰਨ ਹੈਲਪਲਾਈਨਾਂ 112 ਅਤੇ 1098 ਬਾਰੇ ਜਾਗਰੂਕ ਕੀਤਾ ਗਿਆ।
#shaktihelpdesk of Ferozepur Police conducted an awareness seminar at Govt. Senior Secondary School, Village Hajara Singh Wala, educating students about domestic violence, child abuse, good & bad touch, Saanjh services, and key #helplines 112 & 1098. #saanjhshakti
*X:* https://x.com/SaanjhPB/status/1889592867661771130
*Facebook:* https://www.facebook.com/SaanjhPB/videos/3364987170303078
*Instagram:* https://www.instagram.com/p/DF91TT0uKQj/
*YouTube:* https://www.youtube.com/shorts/ygLRqm6eaTo
❤️
1