
Saanjh Punjab Police
February 13, 2025 at 05:04 AM
ਖੰਨਾ ਪੁਲਿਸ ਦੇ ਸ਼ਕਤੀ ਹੈਲਪ ਡੈਸਕ ਵੱਲੋਂ ਸਿੱਖ ਗਰਲਜ਼ ਹਾਈ ਸਕੂਲ, ਪਿੰਡ ਜਸਪਾਲੋ ਵਿਖੇ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਚੰਗੇ ਅਤੇ ਮਾੜੇ ਛੋਹ, ਬਾਲ ਸ਼ੋਸ਼ਣ, ਸਾਂਝ ਸੇਵਾਵਾਂ ਅਤੇ ਹੈਲਪਲਾਈਨ ਨੰਬਰ 112/1098 ਬਾਰੇ ਜਾਗਰੂਕ ਕੀਤਾ ਗਿਆ।
#shaktihelpdesk of Khanna Police organized an awareness seminar at Sikh Girls High School in Village Jaspalo to educate students about good touch and bad touch, child abuse, Saanjh services, and helpline numbers 112/1098. #saanjhshakti
*X:* https://x.com/SaanjhPB/status/1889902846767931748
*Facebook:* https://www.facebook.com/SaanjhPB/posts/pfbid0V2Sz8UpyzD3AMuGaBvXcnVoxpdJdatXErvnrbppKEQ88z3x4qztX4QRPQdyggxo8l
*Instagram:* https://www.instagram.com/p/DGACS3nIFtH/