Saanjh Punjab Police

Saanjh Punjab Police

7.3K subscribers

Verified Channel
Saanjh Punjab Police
Saanjh Punjab Police
February 16, 2025 at 08:32 AM
ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਸਾਂਝ ਸਟਾਫ਼ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤਾਮਕੋਟ ਵਿਖੇ ਇੱਕ ਸੈਮੀਨਾਰ ਕਰਵਾਇਆ, ਜਿਸ ਵਿੱਚ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ, ਸਾਂਝ ਸੇਵਾਵਾਂ, ਸ਼ਕਤੀ ਐਪ, ਸਾਈਬਰ ਕ੍ਰਾਈਮ ਅਤੇ ਪੁਲਿਸ ਹੈਲਪਲਾਈਨ ਨੰਬਰਾਂ ਬਾਰੇ ਜਾਗਰੂਕ ਕੀਤਾ ਗਿਆ। #saanjh staff of Sri Muktsar Sahib Police conducted a seminar at Govt. Sr. Sec. School, Tamkot, raising awareness on the ill effects of drugs, #saanjhseva, #shaktiapp, Cyber Crime & Police #helpline numbers. #saanjhshakti *X:* https://x.com/SaanjhPB/status/1891042445569175742 *Facebook:* https://www.facebook.com/SaanjhPB/videos/630869476563869 *Instagram:* https://www.instagram.com/p/DGIIYk9guV6/ *YouTube:* https://www.youtube.com/shorts/NR3C5e-yEB8

Comments