
Punjab Job News
January 27, 2025 at 01:14 AM
`SSC GD ਕਾਂਸਟੇਬਲ ਦੇ ਜੋਂ ਫਾਰਮ ਦਸਵੇਂ ਮਹੀਨੇ ਅਕਤੂਬਰ 2024 ਵਿੱਚ ਭਰੇ ਗਏ ਸਨ । ਉਸ ਦੇ ਪੇਪਰ ਦੀ ਮਿਤੀ ਆ ਗਈ ਹੈ`
🔔 *SSC 39481 CONSTABLE (GD) 2025 EXAM DATE & CITY INTIMATION NOTICE*
💠 *SSC ਕਾਂਸਟੇਬਲ (GD) ਭਰਤੀ 2025 ਦੀ ਪ੍ਰੀਖਿਆ ਮਿਤੀ ਅਤੇ ਪ੍ਰੀਖਿਆ ਸ਼ਹਿਰ ਸੰਬੰਧੀ ਨੋਟਿਸ*
💠 *ਪੇਪਰ ਦੀ ਮਿਤੀ ਤੋਂ 10 ਦਿਨ ਪਹਿਲਾਂ ਤੁਸੀਂ Exam City ਅਤੇ Exam Date ਦੇਖ ਸਕਦੇ ਹੋ ਅਤੇ ਰੋਲ ਨੰਬਰ Exam Date ਤੋਂ 4 ਦਿਨ ਪਹਿਲਾਂ ਡਾਊਨਲੋਡ ਕਰ ਸਕਦੇ ਹੋ |*
💠 *ਇਸ ਭਰਤੀ ਦੇ ਪੇਪਰ 4 ਫਰਵਰੀ 2025 ਤੋਂ 25 ਫਰਵਰੀ 2025 ਤੱਕ ਹੋਣ ਜਾ ਰਹੇ ਹਨ |*
🚨 *LINK -*
https://punjabrojgar.com/ssc-39481-constable-gd-admit-card/
ਪੰਜਾਬ ਦੀਆਂ ਸਰਕਾਰੀ ਨੌਕਰੀਆਂ ਦੀ ਖ਼ਬਰ ਸਭ ਤੋਂ ਪਹਿਲਾਂ ਪ੍ਰਾਪਤ ਕਰਨ ਲਈ Punjab Job News ਚੈਨਲ Follow ਕਰੋ
https://whatsapp.com/channel/0029Va9Gmdy5Ui2cOJykii0h
👍
😮
🙏
6