Punjab Job News

Punjab Job News

78.7K subscribers

Verified Channel
Punjab Job News
Punjab Job News
January 28, 2025 at 02:20 AM
`ਆਖ਼ਰੀ ਮਿਤੀ 31/01/2025` 💥 `ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC)` 💥 ਸਿਵਲ ਸੇਵਾਵਾਂ ਸੰਯੁਕਤ ਪ੍ਰੀਖਿਆ 2025 💥 `ਯੋਗਤਾ` ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਖੇਤਰ ਵਿੱਚ ਬੈਚਲਰ ਡਿਗਰੀ। (10th ਪੰਜਾਬੀ ਲਾਜ਼ਮੀ) 💥💥ਪੋਸਟਾਂ ਦਾ ਵੇਰਵਾ💥💥 > 👉🏻 ਸਿਵਲ ਸਰਵਿਸ (ਕਾਰਜਕਾਰੀ ਸ਼ਾਖਾ) 46 > 👉🏻ਆਬਕਾਰੀ ਅਤੇ ਕਰ ਅਧਿਕਾਰੀ 121 > 👉🏻ਬਲਾਕ ਵਿਕਾਸ ਅਤੇ ਪੰਚਾਇਤ ਅਫਸਰ 49 > 👉🏻ਖੁਰਾਕ ਅਤੇ ਸਿਵਲ ਸਪਲਾਈ ਅਫਸਰ 13 > 👉🏻 ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਧਿਕਾਰੀ 12 > 👉🏻 ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) 17 > 👉🏻ਤਹਿਸੀਲਦਾਰ 27 > 👉🏻ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ 21 *ਵਟਸਐੱਪ ਚੈਨਲ Punjab Job News* > 👉🏻ਲੇਬਰ-ਕਮ-ਸਲਾਹ ਅਧਿਕਾਰੀ 03 > 👉🏻 ਡਿਪਟੀ ਸੁਪਰਡੈਂਟ ਜੇਲ੍ਹਾਂ (DSJ) ਗਰੇਡ-2/ਜ਼ਿਲ੍ਹਾ ਪ੍ਰੋਬੇਸ਼ਨ ਅਫ਼ਸਰ 13 💥 *ਪੂਰੀ ਜਾਣਕਾਰੀ ਲਿੰਕ* https://whatsapp.com/channel/0029VafsaikLdQeh8L8SfG0x/246 💥 *ਚੈਨਲ ਲਿੰਕ* https://whatsapp.com/channel/0029Va9Gmdy5Ui2cOJykii0h
❤️ 👍 😂 😮 9

Comments