Bhagwant Mann

Bhagwant Mann

39.4K subscribers

Verified Channel
Bhagwant Mann
Bhagwant Mann
February 3, 2025 at 09:12 AM
ਅੱਜ ਦਿੱਲੀ ਦੇ ਵਿਧਾਨ ਸਭਾ ਹਲਕਾ Shalimar Bagh ਵਿਖੇ ਪਾਰਟੀ ਉਮੀਦਵਾਰ ਦੇ ਪੱਖ 'ਚ ਵਿਸ਼ਾਲ ਰੋਡ ਸ਼ੋਅ ਕੱਢਿਆ। ਹਰ ਥਾਂ 'ਤੇ ਦਿੱਲੀ ਦੇ ਲੋਕਾਂ ਨੇ ਹੱਦੋਂ ਵੱਧ ਕੇ ਪਿਆਰ ਦਿੱਤਾ। ਅੱਜ ਚੋਣ ਪ੍ਰਚਾਰ ਦੀ ਸਮਾਪਤੀ ਹੋਈ ਹੈ। ਉਮੀਦ ਕਰਦੇ ਹਾਂ ਕਿ ਦਿੱਲੀ ਦੇ ਲੋਕ ਇਸ ਵਾਰ ਵੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਇੱਕਤਰਫ਼ਾ ਜਿੱਤ ਦੇ ਕੇ ਇਤਿਹਾਸ ਸਿਰਜਣਗੇ। ਜਿਉਂਦੇ ਵੱਸਦੇ ਰਹੋ। ਸਭ ਦਾ ਬਹੁਤ-ਬਹੁਤ ਧੰਨਵਾਦ।
👍 ❤️ 🙏 😢 8

Comments