Bhagwant Mann

Bhagwant Mann

39.4K subscribers

Verified Channel
Bhagwant Mann
Bhagwant Mann
February 3, 2025 at 09:54 AM
ਅੱਜ ਦਿੱਲੀ ਦੇ ਵਿਧਾਨ ਸਭਾ ਹਲਕਾ Shakur Basti ਵਿਖੇ ਪਾਰਟੀ ਉਮੀਦਵਾਰ ਦੇ ਪੱਖ 'ਚ ਵਿਸ਼ਾਲ ਰੋਡ ਸ਼ੋਅ ਕੱਢਿਆ। ਦਿੱਲੀ ਦੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਦੱਸਦਾ ਹੈ ਕਿ ਉਹ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਜੀ ਦੀ ਇਮਾਨਦਾਰ ਸੋਚ ਤੇ ਲੋਕ ਪੱਖੀ ਰਾਜਨੀਤੀ ਨੂੰ ਮੁੜ ਲਿਆਉਣ ਲਈ ਤਿਆਰ ਬੈਠੇ ਹਨ। ਜੋਸ਼ ਜਜ਼ਬੇ ਤੇ ਇਨਕਲਾਬ ਦੇ ਨਾਅਰਿਆਂ ਨੇ ਮਨ ਨੂੰ ਦੁੱਗਣੀ ਖ਼ੁਸ਼ੀ ਅਤੇ ਤਸੱਲੀ ਦਿੱਤੀ। ਮਾਣ ਸਤਿਕਾਰ ਲਈ ਸਭ ਦਾ ਦਿਲੋਂ ਧੰਨਵਾਦ। ਇਨਕਲਾਬ ਜ਼ਿੰਦਾਬਾਦ।
❤️ 🙏 👍 😂 😢 11

Comments