Bhagwant Mann
February 3, 2025 at 10:49 AM
ਅੱਜ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਦਿੱਲੀ ਦੇ ਵਿਧਾਨ ਸਭਾ ਹਲਕਾ Wazirpur ਵਿਖੇ ਪਾਰਟੀ ਉਮੀਦਵਾਰ ਦੇ ਹੱਕ 'ਚ ਵਲੰਟੀਅਰਾਂ ਨਾਲ ਰੋਡ ਸ਼ੋਅ ਕੱਢਿਆ।
ਚੋਣ ਪ੍ਰਚਾਰ ਦੌਰਾਨ ਦਿੱਲੀ ਵਾਲਿਆਂ ਦਾ ਅਥਾਹ ਪਿਆਰ ਮਿਲਿਆ। ਜਿਸਦਾ ਮੈਂ ਸਦਾ ਲਈ ਰਿਣੀ ਰਹਾਂਗਾ। ਲੋਕਾਂ ਦਾ ਜੋਸ਼ ਅਤੇ ਜਜ਼ਬਾ ਦੇਖ ਕੇ ਲੱਗ ਰਿਹਾ ਹੈ ਕਿ ਚੋਣਾਂ ਭਾਵੇਂ 5 ਫ਼ਰਵਰੀ ਨੂੰ ਹਨ, ਪਰ ਲੋਕ ਅੱਜ ਹੀ 'ਆਪ' ਦੇ ਪੱਖ 'ਚ ਇੱਕਤਰਫ਼ਾ ਜਿੱਤ ਦਾ ਫ਼ੈਸਲਾ ਕਰੀ ਬੈਠੇ ਹਨ।
ਬਹੁਤ ਸਾਰਾ ਪਿਆਰ ਮਾਣ-ਸਤਿਕਾਰ ਦੇਣ ਲਈ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ।
👍
❤️
🙏
😢
18