
Bhagwant Mann
February 14, 2025 at 03:45 AM
ਪੰਜਾਬ ਪੁਲਿਸ 'ਚ 10 ਹਜ਼ਾਰ ਨੌਜਵਾਨਾਂ ਦੀ ਭਰਤੀ ਕਰਾਂਗੇ। ਵਾਅਦੇ ਮੁਤਾਬਕ ਸਾਡੀ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਵਚਨਬੱਧ ਹੈ ਤਾਂ ਜੋ ਉਹ ਲੋਕ ਸੇਵਾ 'ਚ ਆਪਣਾ ਹਿੱਸਾ ਪਾ ਸਕਣ।
👍
🙏
❤️
😢
21