Punjabjobalert Official
January 31, 2025 at 06:31 AM
*ਹਾਂ ਜੀ ਦੋਸਤੋ ਕ੍ਰਿਪਾ ਕਰਕੇ ਆਖਰੀ ਮਿਤੀ ਤੋਂ ਪਹਿਲਾਂ ਪਹਿਲਾਂ ਫਾਂਰਮ ਭਰਵਾ ਲਿਆ ਕਰੋ ਆਖਰੀ ਮਿਤੀ ਤੇ ਸਾਈਟਾਂ ਨਹੀਂ ਚੱਲਦੀਆਂ।ਬਹੁਤ ਦਿੱਕਤ ਪੇਸ਼ ਆਉਦੀਂ ਹੈ।ਅਸੀਂ ਤੁਹਾਡੀਆਂ ਫੀਸ਼ਾਂ ਭਰਨੀਆਂ ਹੁੰਦੀਆਂ ਹਨ,ਸਾਡੀ ਪੇਮੈਂਟ ਫੱਸ ਜਾਂਦੀ ਹੈ,ਤੁਸੀਂ ਲੋਕ ਸਾਡੇ ਨਾਲ ਨਰਾਜ਼ ਹੁੰਦੇ ਹੋ।ਕ੍ਰਿਪਾ ਕਰਕੇ ਆਪ ਹਿੰਮਤ ਕਰਕੇ ਪਹਿਲਾਂ ਫਾਰਮ ਫਿੱਲ ਕਰਵਾ ਲਿਆ ਕਰੋ ਜੀ*
👍 2

Comments