Punjabjobalert Official
February 12, 2025 at 04:23 PM
🖥️🖨️🖱️👉🏻 *ਸਤਿ ਕਰਤਾਰ ਇੰਟਰਨੈੱਟ ਕੈਫ਼ੇ ਧਨੌਲਾ ਵੱਲੋ ਜਾਣਕਾਰੀ* 👈🏻 https://punjabjobalert.com/punjab-police-constable-recruitment-2025/ 📣📣 *ਪੰਜਾਬ ਪੁਲਿਸ ਕਾਂਸਟੇਬਲ ਦੀ ਪੋਸਟ ਭਰਨ ਲਈ ਇਹ ਡਾਕੂਮੈਂਟ ਤਿਆਰ ਰੱਖੋ* ✅1. ਅਧਾਰ ਕਾਰਡ ਅਸਲੀ ✅2. ਪੈਨ ਕਾਰਡ ✅3. 10ਵੀ,12ਵੀ ਜਾ ਕੋਈ ਹੋਰ ਯੋਗਤਾ ਸਰਟੀਫਿਕੇਟ ਅਸਲੀ ਸਾਰੇ। ✅4. ਫੋਟੋ ਬਿਲਕੁਲ ਸਾਫ਼ ਸਕੈਨ ਕਰਕੇ। ✅5. Signature ਦਸਤਖ਼ਤ ਸਹੀ ਤਰੀਕੇ ਨਾਲ। ✅6. ਫੋਨ ਨੰਬਰ ਅਤੇ email id ਆਪਣੀ । ✅7. ਜਾਤੀ ਸਰਟੀਫਿਕੇਟ (SC,BC/Ews ਕਾਸਟ ਲਈ।) ✅8 Ex-Serviceman ਸਰਟੀਫਿਕੇਟ ਅਗਰ ਕੋਈ ਰਿਟਾਇਰ ਫੋਜੀ ਫਾਰਮ ਅਪਲਾਈ ਕਰਨਗੇ ✅9 *ਜਨਰਲ ਲੜਕੀਆਂ ਕੋਲ ਪੰਜਾਬ ਰਿਹਾਇਸ਼ੀ ਸਰਟੀਫਿਕੇਟ ਹੋਣਾ ਜਰੂਰੀ ਹੈ ਜੀ* https://punjabjobalert.com/punjab-police-constable-recruitment-2025/ *ਪੰਜਾਬ ਪੁਲਿਸ ਦਾ ਫਾਰਮ ਭਰਨ ਲਈ ਸੰਪਰਕ ਕਰੋ* 👇🏻 *ਸਤਿ ਕਰਤਾਰ ਨੈੱਟ ਕੈਫ਼ੇ* Address:-👉🏻ਮਸੀਤ ਮਾਰਕੀਟ, ਮਾੜੀ ਦੀ ਦੁਕਾਨ ਦੇ ਨਾਲ, ਧਨੌਲਾ ਬਰਨਾਲਾ ਮ. 9041411315,9872798189
😮 1

Comments