Positive Vibes Punjab Official
February 3, 2025 at 10:17 AM
ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ, ਆਹ ਇੱਕ ਸਰਕਾਰੀ ਚਿੱਠੀ 2-3 ਦਿਨਾਂ ਤੋਂ ਸ਼ੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਜੋ ਕਿ ਬਹੁਤੇ ਵਿਦਿਆਰਥੀਆਂ ਦੀ ਚਿੰਤਾਂ ਦਾ ਵਿਸ਼ਾ ਵੀ ਬਣੀ ਹੋਈ ਹੈ, ਮੈਂ ਇਸ ਬਾਰੇ ਪੂਰੀ ਜਾਂਚ ਪੜਤਾਲ ਕਰ ਰਿਹਾ ਹਾਂ ਕਿ ਇਸ ਦਾ ਕੋਈ ਪ੍ਰਭਾਵ ਤੁਹਾਡੀਆਂ ਚੱਲ ਰਹੀਆਂ ਭਰਤੀਆਂ ਤੇ ਪਵੇਗਾ ਜਾਂ ਨਹੀਂ?......ਬਾਕੀ ਜਦੋਂ ਮੈਨੂੰ ਕੋਈ ਪੁਖਤਾ ਸਬੂਤ ਮਿਲੇਗਾ ਤਾਂ ਮੈਂ ਵੀਡੀਓ ਵੀ ਬਣਾ ਕੇ ਪੂਰੇ ਵਿਸਤਾਰ ਵਿੱਚ ਸਮਝਾ ਦੇਵਾਗਾਂ ਜੀ। ਬਾਕੀ ਜਿੰਨੀ ਕੁ ਮੈਨੂੰ ਸਮਝ ਹੈ ਕਿ ਚੱਲ ਰਹੀਆਂ ਭਰਤੀਆਂ ਤੇ ਕੋਈ ਪ੍ਰਭਾਵ ਨਹੀਂ ਪੈਂਦਾ ਹੁੰਦਾ ਹਾਂ ਅਗਲੀਆਂ ਆਉਂਣ ਵਾਲੀਆਂ ਭਰਤੀਆਂ ਤੇ ਜ਼ਰੂਰ ਪ੍ਰਭਾਵ ਪੈ ਸਕਦਾ , ਪਰ ਇੱਹ ਤੁਹਾਡੇ ਲਈ ਇੱਕ ਚੰਗਾ ਹੀ ਸੰਕੇਤ ਹੈ ਇਸ ਨਾਲ ਨਵੀਆਂ ਭਰਤੀਆਂ ਦੇ ਸਕੇਲ ਵਧਣਗੇ ਹੀ। ਬਾਕੀ ਮੈਂ ਬੋਰਡ ਤੋਂ ਪਤਾ ਕੀਤਾ ਸੀ ਉਹਨਾਂ ਕੋਲ ਅਜੇ ਇਹੋ ਜਿਹਾ ਕੋਈ ਚਿੱਠੀ ਪੱਤਰ ਨਹੀਂ ਆਇਆ, ਸੋ ਸੀਨੀਅਰ ਸਹਾਇਕ ਦਾ ਪੇਪਰ ਅੱਜ ਦੀ ਤਰੀਕ ਤੱਕ ਤਾਂ ਆਪਣੇ ਨਿਧਾਰਤ ਸਮੇਂ ਤੇ ਹੀ ਹੋਵੇਗਾ ਜੀ, ਬਾਕੀ ਕੋਈ ਨਵੀਂ ਜਾਣਕਾਰੀ ਮਿਲਦੀ ਹੈ ਤਾਂ ਮੈਸਜ ਪਾ ਕੇ ਸਾਂਝੀ ਕਰ ਦੇਵਾਗਾਂ ਜੀ.....ਤੁਸੀਂ ਆਪਣੀ ਤਿਆਰੀ ਰੱਖੋ......ਧੰਨਵਾਦ ਸਹਿਤ...ਪ੍ਰੋ:ਬਲਜਿੰਦਰ ਸਿੰਘ
👍
❤️
9