Positive Vibes Punjab Official
February 8, 2025 at 09:40 AM
ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ…..ਆਪਣੀ ਦਸਵੰਧ ਟੈਸਟ ਸੀਰੀਜ਼ ਵਿੱਚ ਟੈਸਟ ਨੰਬਰ-13: ਪੰਜਾਬੀ ਵਿਆਕਰਨ ਦਾ ਅਪਲੋਡ ਕਰ ਦਿੱਤਾ ਗਿਆ ਹੈ, ਕੁਝ ਕੁ ਦਿਨਾਂ ਤੋਂ ਘਰੇਲੂ ਸਮੱਸਿਆ ਕਰਕੇ ਟੈਸਟ ਅਪਲੋਡ ਨਹੀਂ ਹੋ ਰਹੇ ਸੀ। ਪਰ ਹੁਣ ਇਹ ਟੈਸਟ ਰੋਜ਼ਾਨਾ ਅਪਲੋਡ ਹੋਣਗੇ ਅਤੇ ਇਹਨਾਂ ਦਾ ਵੀਡੀਓ Solution ਲਾਈਵ ਜਾਂ recorded ਯੂ-ਟਿਊਬ ਤੇ ਮਿਲ ਜਾਇਆ ਕਰੇਗਾ ਜੀ......ਧੰਨਵਾਦ ਸਹਿਤ....ਪ੍ਰੋ:ਬਲਜਿੰਦਰ ਸਿੰਘ
❤️
🙏
👍
19