Punjab Police India

55.2K subscribers

Verified Channel
Punjab Police India
February 3, 2025 at 12:59 PM
ਡੀ.ਜੀ.ਪੀ. ਪੰਜਾਬ ਵੱਲੋਂ ਅੱਜ ਪੰਜਾਬ ਪੁਲਿਸ ਦੇ ਕਰਮਚਾਰੀਆਂ ਦੇ ਸਮਰਪਣ ਅਤੇ ਬਹਾਦਰੀ ਦਾ ਸਨਮਾਨ ਕਰਨ ਲਈ, ਇੱਕ ਮਹੱਤਵਪੂਰਨ ਸਰਹੱਦੀ ਚੌਕੀ, ਨਰੋਟ ਜੈਮਲ ਸਿੰਘ ਪੁਲਿਸ ਸਟੇਸ਼ਨ ਦਾ ਦੌਰਾ ਕੀਤਾ ਗਿਆ। ਭਾਰਤੀ ਫੌਜ, ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਦੀ ਇੱਕ ਸਾਂਝੀ ਮੀਟਿੰਗ ਨੂੰ ਸੰਬੋਧਨ ਕੀਤਾ। ਪੰਜਾਬ ਪੁਲਿਸ ਦੇ 30 ਅਫਸਰਾਂ ਨੂੰ ਉਨ੍ਹਾਂ ਦੀ ਚੰਗੀ ਸੇਵਾ ਲਈ ਡੀ.ਜੀ.ਪੀ.ਡਿਸਕ ਪ੍ਰਦਾਨ ਕੀਤੀ ਗਈ। ਇਸ ਤੋਂ ਇਲਾਵਾ, ਤਿੰਨ ਬੀ.ਐਸ.ਐਫ. ਕਰਮਚਾਰੀਆਂ ਨੂੰ ਉਨ੍ਹਾਂ ਦੀ ਡਿਊਟੀ ਪ੍ਰਤੀ ਅਟੁੱਟ ਵਚਨਬੱਧਤਾ ਲਈ ਪ੍ਰਸ਼ੰਸਾ ਪੱਤਰ ਦਿੱਤੇ ਗਏ। ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਸੇਵਾ ਨਿਭਾ ਰਹੇ ਬੀ.ਐਸ.ਐਫ, ਭਾਰਤੀ ਫੌਜ ਅਤੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਲਈ ਇੱਕ ਵਿਸ਼ੇਸ਼ ਵੱਡਾ ਖਾਣਾ ਆਯੋਜਿਤ ਕੀਤਾ ਗਿਆ। DGP Punjab visited Narot Jaimal Singh Police Station, a vital border post, to honor the dedication and bravery of our security personnel.Addressed a joint meeting of personnel from the Indian Army, BSF and Punjab Police. DGP Punjab conferred the Director General’s Commendation Disc on 30 outstanding officers for their exemplary service. Additionally, three BSF personnel were awarded appreciation letters for their unwavering commitment to duty. To foster camaraderie, a special Bada Khana was organized for personnel from the BSF, Indian Army & Punjab Police serving in Pathankot and Gurdaspur districts. DGP Punjab deeply appreciates their relentless efforts in safeguarding our borders and maintaining law and order. Their dedication is an inspiration to all. Our best wishes to all officers and jawans—continue serving with honor and excellence! Jai Hind! #sevasurakshasahyog Indian Army #bordersecurity #bsf #punjabpoilce #dutywithhonor *Facebook:* https://www.facebook.com/PunjabPoliceIndia/posts/pfbid02DpTh3DjXHqpdxd9Q8KYXPyju213GceQ6tppykPYbTwyMVhbYkYThc6Nf4YmUNcF1l *Instagram:* https://www.instagram.com/p/DFnIup-qlFF/?utm_source=ig_web_copy_link&igsh=MzRlODBiNWFlZA==
👍 ❤️ 🤣 8

Comments