Punjab Police India
February 4, 2025 at 12:25 PM
ਡੀ.ਜੀ.ਪੀ. ਪੰਜਾਬ ਵੱਲੋਂ ਨਵੇਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਅਤੇ ਅਤਿ-ਆਧੁਨਿਕ ਏਕੀਕ੍ਰਿਤ ਪੁਲਿਸ ਕਮਾਂਡ ਸੈਂਟਰ ਦਾ ਉਦਘਾਟਨ ਕਰਨ ਲਈ ਪਠਾਨਕੋਟ ਦਾ ਦੌਰਾ ਕੀਤਾ ਗਿਆ।
ਇਹ ਉੱਚ-ਤਕਨੀਕੀ ਸਹੂਲਤਾਂ, ਸਾਈਬਰ ਕ੍ਰਾਈਮ ਪ੍ਰਤੀਕਿਰਿਆ, ਅਸਲ-ਸਮੇਂ ਦੇ ਹੋਣ ਵਾਲੇ ਅਪਰਾਧਆਂ ਦੀ ਨਿਗਰਾਨੀ ਅਤੇ ਚੌਵੀ ਘੰਟੇ ਨਿਗਰਾਨੀ ਨੂੰ ਵਧਾਉਂਦੀਆਂ ਹਨ।
ਆਧੁਨਿਕ ਤਕਨਾਲੋਜੀ ਮਜ਼ਬੂਤ ਕਾਨੂੰਨ ਲਾਗੂ ਕਰਨ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਵਿੱਚ ਸਹਾਇਕ ਹੋਵੇਗੀ।
DGP Punjab visited #pathankot to inaugurate the new #cybercrime Police Station and Integrated #police Command & Control Center.
These high-tech facilities enhance cybercrime response, real-time crime monitoring, and 24/7 surveillance
Ensuring stronger law enforcement and public safety through cutting-edge technology.
#smartpolicing
*X:* https://x.com/PunjabPoliceInd/status/1886752072407625991
*Facebook:* https://www.facebook.com/PunjabPoliceIndia/videos/1176946974136529
*Instagram:* https://www.instagram.com/p/DFppiV2KXmn/
*YouTube:* https://www.youtube.com/shorts/H31Mu1FWky4
👍
🇮🇳
11