Punjab Police India

55.2K subscribers

Verified Channel
Punjab Police India
February 5, 2025 at 02:29 AM
ਡੀ.ਜੀ.ਪੀ. ਪੰਜਾਬ ਵੱਲੋਂ ਅੰਤਰਰਾਸ਼ਟਰੀ ਸਰਹੱਦ 'ਤੇ ਤਾਇਨਾਤ ਜਵਾਨਾਂ ਦਾ ਹੌਸਲਾ ਵਧਾਉਣ ਲਈ ਬੀ.ਐਸ.ਐਫ. ਦੀ ਕਮਲਜੀਤ ਬਾਰਡਰ ਆਊਟ ਪੋਸਟ (ਬੀ.ਓ.ਪੀ.) ਦਾ ਦੌਰਾ ਕੀਤਾ ਗਿਆ ਅਤੇ ਬੀ.ਐਸ.ਐਫ. ਜਵਾਨਾਂ ਦੀ ਅਟੁੱਟ ਵਚਨਬੱਧਤਾ ਅਤੇ ਲਗਨ ਦੀ ਪ੍ਰਸ਼ੰਸਾ ਕੀਤੀ ਗਈ। ਆਪਣੀ ਫੇਰੀ ਦੌਰਾਨ, ਬੀ.ਐਸ.ਐਫ. ਦੇ ਜਵਾਨਾਂ ਨਾਲ ਚਾਹ ਪੀਂਦੇ ਹੋਏ ਸਰਹੱਦ ਨੂੰ ਸੁਰੱਖਿਅਤ ਬਣਾਉਣ ਅਤੇ ਉਨ੍ਹਾਂ ਦੀ ਸਮੂਹਿਕ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਨ 'ਤੇ ਗੱਲਬਾਤ ਕੀਤੀ। DGP Punjab visited the Kamaljit Border Out Post (BOP) of the #bsf to encourage the troops deployed at the International Border. He applauded their dedication and hard work under challenging conditions. During his visit, he interacted with the BSF personnel over a cup of tea, strengthening their collective commitment to securing the border. #bordersecurity *X:* https://x.com/PunjabPoliceInd/status/1886964658613182700 *Facebook:* https://www.facebook.com/PunjabPoliceIndia/videos/581882188169443 *Instagram:* https://www.instagram.com/reel/DFqAH8rqylw/ *YouTube:* https://youtube.com/shorts/W3Scp6ZMCr8?feature=share
👍 🇮🇳 🌞 🙏 🫡 11

Comments