Punjab Police India
February 5, 2025 at 06:12 AM
ਡੀ.ਜੀ.ਪੀ. ਪੰਜਾਬ ਵੱਲੋਂ ਨਵੇਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਅਤੇ ਅਤਿ-ਆਧੁਨਿਕ ਏਕੀਕ੍ਰਿਤ ਪੁਲਿਸ ਕਮਾਂਡ ਅਤੇ ਕੰਟਰੋਲ ਸੈਂਟਰ ਦਾ ਉਦਘਾਟਨ ਕਰਨ ਲਈ ਪਠਾਨਕੋਟ ਦਾ ਦੌਰਾ ਕੀਤਾ ਗਿਆ, ਜੋ ਸਾਈਬਰ ਕ੍ਰਾਈਮ ਪ੍ਰਤੀਕਿਰਿਆ ਅਤੇ ਅਸਲ-ਸਮੇਂ ਦੇ ਹੋਣ ਵਾਲੇ ਅਪਰਾਧਆਂ ਦੀ ਨਿਗਰਾਨੀ ਨੂੰ ਵਧਾਉਂਦੀਆਂ ਹਨ।
ਡੀ.ਜੀ.ਪੀ. ਪੰਜਾਬ ਵੱਲੋਂ ਰੋਟ ਜੈਮਲ ਸਿੰਘ ਪੁਲਿਸ ਸਟੇਸ਼ਨ ਵਿਖੇ ਸੁਰੱਖਿਆ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ, 30 ਅਧਿਕਾਰੀਆਂ ਅਤੇ 3 ਬੀ.ਐਸ.ਐਫ. ਕਰਮਚਾਰੀਆਂ ਨੂੰ ਡਿਊਟੀ ਪ੍ਰਤੀ ਅਟੁੱਟ ਵਚਨਬੱਧਤਾ ਲਈ ਪ੍ਰਸ਼ੰਸਾ ਪੱਤਰ ਦਿੱਤੇ ਗਏ।
ਇਸ ਤੋਂ ਇਲਾਵਾ, ਡੀ.ਜੀ.ਪੀ. ਪੰਜਾਬ ਨੇ ਕਮਲਜੀਤ ਬਾਰਡਰ ਆਊਟ ਪੋਸਟ ਦਾ ਦੌਰਾ ਕੀਤਾ, ਬੀ.ਐਸ.ਐਫ. ਦੇ ਜਵਾਨਾਂ ਨੂੰ ਸਰਹੱਦਾਂ ਨੂੰ ਸੁਰੱਖਿਅਤ ਕਰਨ ਲਈ ਉਨ੍ਹਾਂ ਦੀ ਸਮੂਹਿਕ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ।
DGP Punjab visited #pathankot to inaugurate the new cyber crime Police Station and the state-of-the-art Integrated Police Command & #controlcenter 🖥️🚔, enhancing cybercrime response and surveillance 🎥.
#dgppunjab honored security personnel at PS Narot Jaimal Singh, 🏅 awarding commendations to 30 officers and 3 BSF personnel for their exceptional service 👮♂️. #dutywithhonor
Additionally, DGP Punjab visited Kamaljit Border Out Post, motivating #bsf troops 🇮🇳 and reinforcing their shared commitment to securing our borders.
*X:* https://x.com/PunjabPoliceInd/status/1887012019372798019
*Facebook:* https://www.facebook.com/PunjabPoliceIndia/videos/3656619951150551
*Instagram:* https://www.instagram.com/p/DFrfFjNqJWu/
*YouTube:* https://www.youtube.com/shorts/ygnjVdun4ds
👍
🇵🇰
🇮🇳
🇵🇸
👮♂️
11