Punjab Police India

55.2K subscribers

Verified Channel
Punjab Police India
February 6, 2025 at 05:31 AM
ਨਸ਼ਾ ਤਸਕਰੀ ਖਿਲਾਫ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ANTF, ਜਲੰਧਰ ਰੇਂਜ ਵੱਲੋਂ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ਵਿੱਚੋਂ 10.163 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਥਾਣਾ ANTF, ਐਸ.ਏ.ਐਸ ਨਗਰ ਮੋਹਾਲੀ ਵਿਖੇ ਐਨ.ਡੀ.ਪੀ.ਐਸ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਤਫਤੀਸ ਅਮਲ ਵਿੱਚ ਲਿਆਂਦੀ ਜਾ ਰਹੀ ਹੈ। In a major breakthrough, the Anti-Narcotics Task Force (#antf) Jalandhar Range has nabbed a drug smuggler and seized 10.163 Kg Heroin from his possession. An FIR under the NDPS Act has been registered at PS ANTF, SAS Nagar and further investigations are underway to uncover the entire network. ANTF Punjab, #punjabpolice remains committed to eliminating drug trafficking and ensuring a #nashamuktpunjab. *X:* https://x.com/PunjabPoliceInd/status/1887372695765238074 *Facebook:* https://www.facebook.com/PunjabPoliceIndia/posts/pfbid02pfcaLwAwyx64uGBKfWxrv8UEU73g4gHFCAoCCrPLfgd75jV64zwFv9pz1hRf8Vy2l *Instagram:* https://www.instagram.com/p/DFuDmsFqOt8/?utm_source=ig_web_copy_link&igsh=MzRlODBiNWFlZA==
👍 ❤️ 😮 🇮🇳 🇵🇰 💪 12

Comments