Punjab Police India

55.2K subscribers

Verified Channel
Punjab Police India
February 6, 2025 at 11:25 AM
ਬਠਿੰਡਾ ਪੁਲਿਸ ਨੇ ਲੁੱਟਾਂ-ਖੋਹਾਂ ਅਤੇ ਗੱਡੀਆਂ ਖੋਹ ਕਰਨ ਵਾਲੇ ਗੈਂਗ ਦੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਕਾਰਵਾਈ ਦੌਰਾਨ ਗੈਂਗ ਦੇ ਮੈਂਬਰਾਂ ਦੇ ਕਬਜੇ ਵਿੱਚੋਂ 2 ਪਿਸਤੌਲ (.32 ਬੋਰ), 09 ਜਿੰਦਾ ਰੌਂਦ (.32 ਬੋਰ), 3 ਮੈਗਜੀਨ, 2 ਮੋਬਾਈਲ ਫੋਨ ਅਤੇ ਖੋਹ ਕੀਤੀ ਸਵਿਫਟ ਕਾਰ ਬਰਾਮਦ ਕੀਤੀ ਹੈ। ਬਠਿੰਡਾ ਪੁਲਿਸ ਨੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਉਣ ਅਤੇ ਆਪਰਾਧਕ ਤੱਤਾਂ ਦੇ ਖ਼ਿਲਾਫ਼ ਤੀਬਰ ਮੁਹਿੰਮ ਚਲਾ ਰੱਖੀ ਹੈ। ਇਹ ਗ੍ਰਿਫ਼ਤਾਰੀਆਂ ਸੰਭਾਵਿਤ ਅਪਰਾਧਾਂ ਨੂੰ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ। Bathinda Police has achieved another major success by arresting four members of a gang involved in robberies and vehicle snatching. During the operation, the police recovered 2 pistols (.32 bore), 09 live cartridges (.32 bore), 3 magazines, 2 mobile phones, and a snatched Swift car from their possession. Bathinda Police is running an intensive campaign to strengthen law and order and take strict action against criminal elements. These arrests will play a crucial role in preventing potential crimes. #actionagainstcrime *X* https://x.com/BathindaPolice/status/1887410211058569221?t=rEM4C4o_8cpGzqgxLYpiBg&s=19 *Facebook* https://www.facebook.com/share/p/1HdWqdUWZc/ *Instagram* https://www.instagram.com/p/DFuk6wzNVhC/?img_index=1
👍 ❤️ 🇮🇳 🇵🇰 10

Comments