Punjab Police India

55.2K subscribers

Verified Channel
Punjab Police India
February 15, 2025 at 12:05 PM
ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਗੁਰਪ੍ਰੀਤ ਸੇਖੋਂ ਗੈਂਗ ਦੇ ਚਾਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ 05.02.2025 ਨੂੰ ਬਠਿੰਡਾ ਦੇ ਪਿੰਡ ਭਾਈ ਰੂਪਾ ਵਿਖੇ ਓਵਰਸੀਅਰ ਸਿੰਘ ਉਰਫ ਸਤਿੰਦਰ ਸਿੰਘ ਉਰਫ ਸੱਤੀ ਦੇ ਕਤਲ ਵਿੱਚ ਸ਼ਾਮਲ ਸਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਗੁਰਪ੍ਰੀਤ ਸਿੰਘ ਉਰਫ਼ ਗੋਪੀ, ਲਵਜੀਤ ਸ਼ਰਮਾ ਉਰਫ਼ ਲਵੀ, ਵਿਨੋਦ ਕੁਮਾਰ ਉਰਫ਼ ਹੁਨਰ ਸ਼ਰਮਾ ਅਤੇ ਗਗਨਦੀਪ ਸਿੰਘ ਸ਼ਾਮਲ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦਾ ਅਪਰਾਧਿਕ ਇਤਿਹਾਸ ਹੈ ਅਤੇ ਉਨ੍ਹਾਂ ਖ਼ਿਲਾਫ਼ ਕਤਲ, ਕਤਲ ਕਰਨ ਦੀ ਕੋਸ਼ਿਸ਼ ਅਤੇ ਅਸਲਾ ਐਕਟ ਵਰਗੇ ਕਈ ਅਪਰਾਧਿਕ ਮਾਮਲੇ ਦਰਜ ਹਨ। ਬਰਾਮਦਗੀ: 1 ਪਿਸਤੌਲ 32 ਬੋਰ ਅਤੇ 6 ਜ਼ਿੰਦਾ ਕਾਰਤੂਸ ਅਪਰਾਧਿਕ ਨੈੱਟਵਰਕ ਨੂੰ ਖਤਮ ਕਰਨ ਅਤੇ ਇਸ ਵਿੱਚ ਸ਼ਾਮਲ ਹੋਰ ਦੋਸ਼ੀਆਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। In a major breakthrough, Anti Gangster Task Force (#agtf) Punjab, has arrested four associates of Gurpreet Sekhon Gang who were involved in sensational murder of Overseer Singh @ Satinder Singh @ Satti on 05.02.2025 at Village Bhai Rupa, Bathinda. The arrested accused are Gurpreet Singh @ Gopi, Lovejeet Sharma @ Lavi, Vinod Kumar @ Skill Sharma and Gagandeep Singh. Preliminary investigation reveals the arrested accused have a criminal history with a number of criminal cases such as murder, attempt to murder and Arms Act etc, registered against them. Recovery: 1 pistol 32 bore along with 6 live cartridges Further investigations are ongoing to identify more persons involved to dismantle the networks. Punjab Police remains committed to dismantling organized crime and ensuring public safety. *X:* https://x.com/DGPPunjabPolice/status/1890732863202730175 *Facebook:* https://www.facebook.com/PunjabPoliceIndia/posts/pfbid0YMCu5trW5bsRUKS7AP5NzHwDLDgw8xsPxkSiUefVHh8wsxWKGq4Nia1Bdzs542gdl *Instagram:* https://www.instagram.com/p/DGF8DGBqTeQ/?utm_source=ig_web_copy_link&igsh=MzRlODBiNWFlZA==
👍 ❤️ 🇮🇳 🇵🇰 8

Comments